ਪੰਜਾਬ ਯੂਨੀਵਰਸਿਟੀ ਨੇ ਲੇਟ ਫ਼ੀਸ ਲਾ ਕੇ ਦਾਖਲੇ ਦੀ ਆਖ਼ਰੀ ਮਿਤੀ ਵਧਾਈ

    0
    140

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੁਆਰਾ ਯੂਨੀਵਰਸਿਟੀ ਅਧੀਨ ਵਿਦਿਅਕ ਅਦਾਰਿਆਂ ‘ਚ ਦਾਖਲੇ ਦੀ ਆਖ਼ਰੀ ਮਿਤੀ ‘ਚ ਵਾਧਾ ਕਰ ਦਿੱਤਾ ਹੈ, ਪਰ ਇਸਦੇ ਨਾਲ ਪ੍ਰਤੀ ਵਿਦਿਆਰਥੀ ਨੂੰ 3 ਹਜ਼ਾਰ ਰੁਪਏ ਲੇਟ ਫ਼ੀਸ ਦੇਣੀ ਹੋਏਗੀ।

    ਵਿਦਿਆਰਥੀ ਲੇਟ ਫ਼ੀਸ ਭਰ ਕੇ ਪੰਜਾਬ ਯੂਨੀਵਰਸਿਟੀ ਅਧੀਨ ਆਪਣੇ ਕਾਲਜਾਂ ‘ਚ ਮਿਤੀ 10 ਨਵੰਬਰ 2020 ਤੱਕ ਦਾਖਲਾ ਕਰਾ ਸਕਦੇ ਹਨ।

    LEAVE A REPLY

    Please enter your comment!
    Please enter your name here