ਸੇਵਾ-ਮੁਕਤੀ ਵਿਸ਼ੇਸ਼- ਪ੍ਰਿਤਪਾਲ ਸਿੰਘ ਦੀ ਨਿੱਘੀ ਵਿਦਾਇਗੀ

  0
  148

  ਹੁਸ਼ਿਆਰਪੁਰ (ਸ਼ਾਨੇ ) ਸਾਲ ਦੀ ਸੇਵਾ ਕਰਨ ਉਪਰੰਤ ਮਲਟੀਪਰਪਜ ਹੈਲਥ ਸੁਪਰਵਾਈਜਰ  ਪ੍ਰਿਤਪਾਲ ਸਿੰਘ ਦੀ ਵਿਦਾਇਗੀ ਮੋਕੇ ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ ਵੱਲੋ ਨਿੱਘੀ ਵਿਦਾਇਗੀ ਦਿੱਤੀ  ਗਈ ।  ਵਿਭਾਗ ਵਿੱਚ ਦਿੱਤੀਆ ਗਈਆ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸਿਵਲ ਸਰਜਨ ਡਾ ਰੇਨੂੰ ਸੂਦ ਨੇ ਦੱਸਿਆ ਕਿ ਉਹ ਉਹ ਮਿਹਨਤੀ ਇਮਨਾਦਾਰ ਅਤੇ ਆਪਣੇ ਕੰਮ ਪ੍ਰਤੀ ਸਮਰਪਿੱਤ ਰਹੇ ।ਉਹਨਾਂ ਵੈਕਟਰਬੋਰਨ ਡਿਸੀਜ  ਕੰਟਰੋਲ ਪ੍ਰੋਗਰਾਮ ਅਤੇ  ਦਸਤ ਰੋਕੂ ਕੰਟਰੋਲ ਪ੍ਰੋਗਰਾਮ ਵਿੱਚ ਜਾਗਰੂਕਤਾ ਗਤੀ ਵਿਧੀਆਂ ਵਿੱਚ ਉਹਨਾੰ ਦੀ ਭੂਮਿਕਾ ਸਲਾਘਯੋਗ ਹਨ  । ਉਹਨਾ  ਰਿਟਾਇਰਮੈਟ ਤੋ ਬਾਅਦ ਚੰਗੀ ਸਿਹਤ ਅਤੇ ਸਮਾਜ ਪ੍ਰਤੀ ਆਪਣੀਆਂ ਯੋਗਦਾਨ ਦੇਣ ਦੀ ਆਸ ਪ੍ਰਗਟਾਈ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ   ,ਡਾ ਰਜਿੰਦਰ ਰਾਜ ,  ਡਾ ਸੇਵਾ ਸਿੰਘ ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਗੁਰਵਿੰਦਰ ਸ਼ਾਨੇ ਮਨਿਸਟਰੀਅਲ ਸਟਾਫ ਦੇ ਪ੍ਰਧਾਨ ਨਵਦੀਪ ਲਾਡੀ ਸੁਪਰਡੈਟ ਰਜਿੰਦਰ ਕੋਰ ਸੁਖਜਿੰਦਰ ਕੋਰ ਨਿਰਪਾਲ ਸਿੰਘ ਸੁਮਨ ਸੇਠੀ ਆਸ਼ਾ ਰਾਣੀ ,ਮਨਦੀਪ ਕੋਰ ਰੁਪਿੰਦਰਜੀਤ ਕੋਰ ਪਰਮਜੀਤ ਕੋਰ,  ਸਤਪਾਲ ਭੁਪਿੰਦਰ ਸਿੰਘ,   ਸੋਮਨਾਥ ਵੀਰ ਸਿੰਘ ਆਦਿ ਹਾਜਰ ਸਨ । 

  LEAVE A REPLY

  Please enter your comment!
  Please enter your name here