ਜ਼ਿਲ੍ਹਾ ਹੁਸ਼ਿਆਰਪੁਰ ‘ਚ ਆਏ 4 ਨਵੇਂ ਕੋਰੋਨਾ ਕੇਸ – ਹਜ਼ੂਰ ਸਾਹਿਬ ਤੋਂ ਨੇ ਆਏ:

    0
    136

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ‘ਚ ਅੱਜ ਮੰਗਲਵਾਰ ਨੂੰ 4 ਨਵੇਂ ਕੋਰੋਨਾ ਕੇਸਾਂ ਦੀ ਆਮਦ ਹੋਈ ਹੈ। ਇਹ ਸਾਰੇ ਜਣੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹਨ।

    ਇਸ ਬਾਰੇ ਜ਼ਿਲ੍ਹਾ ਡੀ.ਸੀ ਨੇ ਕਨਫਰਮ ਕਰਦਿਆਂ ਦੱਸਿਆ ਕਿ ਉਕਤ ਕੇਸ ਪਿੰਡ ਮੋਰਾਂਵਾਲੀ ਨਾਲ ਸੰਬੰਧਿਤ ਹਨ।

     

    LEAVE A REPLY

    Please enter your comment!
    Please enter your name here