ਪੰਜਾਬ ਸਰਕਾਰ ਵੱਲੋਂ ਏਸੀ ਤੇ ਕੂਲਰ ਚਲਾਉਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ :

    0
    159

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਕੋਰੋਨਾਇਰਸ ਕਾਰਨ ਹਾਲਾਤ ਨੂੰ ਦੇਖਦੇ ਹੋਏ ਸੂਬੇ ਵਿਚ ਏਸੀ ਤੇ ਕੂਲਰ ਚਲਾਉਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

    ਵਿਭਾਗ ਦਾ ਕਹਿਣਾ ਹੈ ਕਿ ਏਸੀ ਕਮਰੇ ਦੇ ਅੰਦਰ ਹੀ ਹਵਾ ਨੂੰ ਠੰਢੀ ਰੱਖਦਾ ਹੈ, ਇਸ ਲਈ ਅੰਦਰ ਤਾਜ਼ੀ ਹਵਾ ਘੱਟ ਹੀ ਦਾਖ਼ਿਲ ਹੁੰਦੀ ਹੈ। ਇਸ ਲਈ ਏਸੀ ਵਾਲੇ ਕਮਰੇ ਨੂੰ ਪੂਰੀ ਤਰ੍ਹਾਂ ਬੰਦ ਨਾ ਕਰਨ ਲਈ ਕਿਹਾ ਹੈ। ਕਮਰੇ ਦਾ ਤਾਪਮਾਨ 24 ਤੋਂ 27 ਡਿਗਰੀ ਤੱਕ ਤੇ ਨਮੀ 40 ਤੋਂ 70% ਰੱਖਣ ਦੀ ਹਦਾਇਤ ਕੀਤੀ ਗਈ ਹੈ।

     

    LEAVE A REPLY

    Please enter your comment!
    Please enter your name here