ਪ੍ਰਾਪਰਟੀ ਡੀਲਰ ਬੰਟੀ ਦੀ ਪੁੱਟੇ ਗੱਟਰ ‘ਚ ਡਿੱਗਣ ਨਾਲ ਸਿਰ ਲੱਗੀ ਸੱਟ, ਹੋਈ ਮੌਤ

    0
    129

    ਲੁਧਿਆਣਾ 14 ਮਈ (ਹਨੀ ਕਪੂਰ ਲੁਧਿਆਣਵੀ) ਨਗਰ ਨਿਗਮ ਦੇ ਵਲੋ ਪੁੱਟੇ ਗਏ ਗੱਟਰ ਦੇ ਟੋਏ ਵਿਚ ਇਕ ਨੌਜਵਾਨ ਗੁਰਜੀਤ ਸਿੰਘ ਬੰਟੀ ਜੋ ਕਿ ਪ੍ਰਾਪਰਟੀ ਦਾ ਕੰਮ ਕਰਦਾ ਸੀ ਰਾਤ ਨੂੰ ਕਿਸੇ ਕੰਮ ਕਾਰਣ ਟਿੱਬਾ ਰੋਡ ਨਜਦੀਕ ਮੇਜਰ ਧਰਮਸ਼ਾਲਾ ਕੋਲ ਗਿਆ ਸੀ ਅਤੇ ਵਾਪਸ ਆਉਦੇ ਸਮੇ ਗੱਟਰ ਦੇ ਟੋਏ ਵਿਚ ਡਿੱਗਣ ਨਾਲ ਉਸ ਦੀ ਮੋਤ ਹੋ ਗਈ ਗੱਟਰ ਦਾ ਟੋਇਆ ਕਰੀਬ 6 ਫੁੱਟ ਡੁੰਘਾ ਸੀ ਡਿੱਗਣ ਨਾਲ ਗੁਰਜੀਤ ਸਿੰਘ ਦੇ ਸਿਰ ਤੇ ਸੱਟ ਲੱਗੀ ਉਸਦਾ ਦੋਸਤ ਮਦਦ ਲਈ ਪਹੁੰਚਿਆ ਪਰ ਮੋਕੇ ਤੇ ਕਰਫਿਉ ਕਾਰਣ ਕੋਈ ਆਟੋ ਵਾਲਾ ਵੀ ਨਹੀ ਮਿਲਿਆ ਜਦੋ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਤਾ ਉਸਦੀ ਮੋਤ ਹੋ ਗਈ ਗੁਰਜੀਤ ਸਿੰਘ ਦੀ ਮੋਤ ਨਾਲ ਉਸਦਾ ਸਾਰਾ ਪਰਿਵਾਰ ਸਦਮੇ ਵਿਚ ਹੈ ਕਾਰਪੋਰੇਸ਼ਨ ਦੀ ਅਣਗਿਹਲੀ ਕਾਰਣ ਇਹ ਹਾਦਸਾ ਹੋਇਆ ਹੈ ਕਾਫੀ ਸਮੇ ਤੋ ਇਹ ਟੋਆ ਪਟਿੱਆ ਹੋਇਆ ਹੈ ਇਸ ਨੂੰ ਕਿਸੇ ਚੀਜ਼ ਨਾਲ ਢਕਿੱਆ ਵੀ ਨਹੀ ਗਿਆ ਸੀ।

    LEAVE A REPLY

    Please enter your comment!
    Please enter your name here