“ਦੂਜਿਆਂ ਦੇ ਮੋਢਿਆਂ ‘ਤੇ ਧਰ ਕੇ ਚਲਾਉਣੀ ਬੰਦ ਕਰੋ” – ਸਿੱਧੂ ਨੇ ਫੇਰ ਘੇਰੇ ਕੈਪਟਨ

    0
    136

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਨਵਜੋਤ ਸਿੱਧੂ ਨੇ ਇਕ ਵਾਰ ਫੇਰ ਟਵੀਟ ਕਰਦਿਆਂ ਕੈਪਟਨ ਉੱਤੇ ਜਵਾਬੀ ਹੱਲਾ ਬੋਲਿਆ ਹੈ। ਸਿੱਧੂ ਨੇ ਲਿਖਿਆ ਕਿ, ਅੱਜ ਵੀ ਤੇ ਕੱਲ੍ਹ ਵੀ ਮੇਰੀ ਆਤਮਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਇਨਸਾਫ ਦੀ ਮੰਗ ਕਰਦੀ ਰਹੇਗੀ। ਪੰਜਾਬ ਦੇ ਹਿਤ ਪਾਰਟੀ ਤੋਂ ਕਿਤੇ ਉੱਪਰ ਨੇ। ਪਾਰਟੀ ਦੇ ਲੀਡਰਾਂ ਦੇ ਮੋਢਿਆਂ ਉੱਤੇ ਧਰ ਕੇ ਚਲਾਉਣੀ ਬੰਦ ਕਰੋ, ਤੁਸੀਂ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਤੇ ਜਵਾਬਦੇਹ ਹੋ। ਤੁਹਾਨੂੰ ਗੁਰੂ ਦੀ ਕਚਿਹਰੀ ਵਿਚੋਂ ਕੌਣ ਬਚਾਏਗਾ?”

    LEAVE A REPLY

    Please enter your comment!
    Please enter your name here