ਜਲੰਧਰ ਦੇ ਨਾਮੀ ਡਾਕਟਰ ਮਨਦੀਪ ਸਿੰਘ ਸੇਠੀ ਦਾ ਦੇਹਾਂਤ !

    0
    112

    ਜਲੰਧਰ, ਜਨਗਾਥਾ ਟਾਇਮਜ਼ : (ਸਿਮਰਨ)

    ਜਲੰਧਰ : ਜਲੰਧਰ ਦੇ ਨਾਮੀ ਡਾ. ਮਨਦੀਪ ਸਿੰਘ ਸੇਠੀ ਦਾ ਅੱਜ ਸ਼ਨੀਵਾਰ ਸਵੇਰ ਦੇਹਾਂਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਨਦੀਪ ਸਿੰਘ ਸੇਠੀ ਗੁਰਦੁਆਰਾ ਮਾਡਲ ਟਾਊਨ ਦੇ ਕਾਫ਼ੀ ਸਮੇਂ ਤੱਕ ਪ੍ਰਧਾਨ ਰਹੇ ਅਤੇ ਕਈ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਸਨ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੇ ਅਤੇ ਇੱਕ ਲੜਕੀ ਛੱਡ ਗਏ ਹਨ।

     

    LEAVE A REPLY

    Please enter your comment!
    Please enter your name here