ਚੰਡੀਗੜ੍ਹ ਪੁਲਿਸ ਡਿਊਟੀ ਲਈ ਤਿਆਰ !

    0
    183

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਪੈਰ ਪਸਾਰਦਾ ਹੀ ਜਾ ਰਿਹਾ ਹੈ, ਕੋਰੋਨਾ ਦੇ ਮਰੀਜ਼ ਦਿਨੋਂ ਦਿਨ ਘਟਣ ਦੀ ਥਾਂ ਵੱਧਦੇ ਹੀ ਜਾ ਰਹੇ ਹਨ। ਜਿਸ ਨੂੰ ਕੰਟਰੋਲ ਕਰਨ ਲਈ ਅਤੇ ਲੋਕਾਂ ਨੂੰ ਘਰਾਂ ‘ਚ ਰੱਖਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ‘ਚ ਪੁਲਿਸ ਕੋਈ ਵੀ ਕਸਰ ਨਹੀਂ ਛੱਡ ਰਹੀ। ਹਰ ਰੋਜ਼ ਦਿਨ ਚੜ੍ਹਦਾ ਹੈ ਅਤੇ ਛਿਪ ਜਾਂਦਾ ਹੈ। ਪਰ ਪੁਲਿਸ ਦੇ ਜਵਾਨ ਹਰ ਰੋਜ਼ ਦਿਨ ਦੇ ਚੜ੍ਹਾਅ ਦੇ ਨਾਲ ਆਪਣੀ ਡਿਊਟੀ ਲਈ ਆਪਣੀ ਕਮਰ ਕਸ ਲੈਂਦੇ ਹਨ।

    LEAVE A REPLY

    Please enter your comment!
    Please enter your name here