ਖੇਤਾਂ ‘ਚ ਆ ਵੜਿਆ ਮਗਰਮੱਛ, ਕਿਸਾਨਾਂ ਨੇ ਫੜ ਕੇ ਨਹਿਰ ‘ਚ ਛੱਡਿਆ

    0
    128

    ਮੁਕਤਸਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੁਕਤਸਰ ਦੇ ਪਿੰਡ ਕਖਾਵਾਲੀ ਦੇ ਕੋਲੋਂ ਲੰਘਦੇ ਰਜਵਾਹੇ ‘ਚ ਇੱਕ ਮਗਰਮੱਛ ਆ ਗਿਆ। ਜਿਸ ਤੋਂ ਬਾਅਦ ਜਦੋਂ ਖੇਤਾਂ ਨੂੰ ਪਾਣੀ ਲਾਉਂਦੇ ਕਿਸਾਨਾਂ ਵੱਲੋਂ ਇਸ ਮਗਰਮੱਛ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਵੱਲੋਂ ਮਗਰਮੱਛ ਨੂੰ ਕਾਬੂ ਕਰਕੇ ਨਹਿਰ ‘ਚ ਛੱਡ ਦਿੱਤਾ ਗਿਆ।

     

    LEAVE A REPLY

    Please enter your comment!
    Please enter your name here