ਕੋੋਰੋਨਾ ਦੀ ਤੀਜੀ ਲਹਿਰ ਦੇ ਖ਼ਦਸ਼ੇ ਵਿਚਕਾਰ ਪੀਐੱਮ ਮੋਦੀ ਕੁੱਝ ਦੇਰ ‘ਚ ਕਰਨਗੇ 6 ਸੂਬਿਆਂ ਦੇ ਸੀਐੱਮ ਨਾਲ ਬੈਠਕ

    0
    131

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਦੇ ਕੁੱਝ ਸੂਬਿਆਂ ‘ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ ਨਾਲ ਕੇਂਦਰ ਸਰਕਾਰ ਪਰੇਸ਼ਾਨ ਹੈ। ਇਹੀ ਕਾਰਨ ਹੈ ਕਿ ਇਸ ਮਾਸਲੇ ਨੂੰ ਖ਼ੁਦ ਪੀਐੱਮ ਨਰਿੰਦਰ ਮੋਦੀ ਹੀ ਦੇਖ ਰਹੇ ਹਨ। ਇਨ੍ਹਾਂ ਸੂਬਿਆਂ ‘ਚ ਵਧਦੇ ਮਾਮਲਿਆਂ ‘ਤੇ ਪੀਐੱਮ ਮੋਦੀ ਖ਼ੁਦ ਚਿੰਤਾ ਪ੍ਰਗਟਾ ਚੁੱਕੇ ਹਨ। ਇਸ ਨੂੰ ਦੇਖਦਿਆਂ ਸ਼ੁੱਕਰਵਾਰ ਨੂੰ ਉਹ ਤਮਿਲਨਾਡੂ, ਆਂਧ੍ਰ ਪ੍ਰਦੇਸ਼, ਕਰਨਾਟਕ, ਕੇਰਲ, ਓਡੀਸ਼ਾ ਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕਰਨ ਵਾਲੇ ਹਨ।

    ਇਸ ਤੋਂ ਪਹਿਲਾਂ ਵੀ ਪੀਐੱਮ ਮੋਦੀ ਇਨ੍ਹਾਂ ਸੂਬਿਆਂ ਨਾਲ ਇਸ ਮੁੱਦੇ ‘ਤੇ ਬੈਠਕ ਕਰਨ ਵਾਲੇ ਹਨ। ਤੁਹਾਨੂੰ ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਦੇਸ਼ ‘ਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।

    LEAVE A REPLY

    Please enter your comment!
    Please enter your name here