ਅਕਾਲੀ ਸਰਪੰਚ ਦੇ ਮੁੰਡੇ ਦਾ ਦਿਨ-ਦਿਹਾੜੇ ਕਤਲ !

    0
    128

    ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਲੁਧਿਆਣਾ : ਲੁਧਿਆਣਾ ‘ਚ ਸਮਰਾਲਾ ਦੇ ਪਿੰਡ ਸੇਹ ਦੀ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਪੁੱਤਰ ਰਵਿੰਦਰ ਸਿੰਘ ਉਰਫ਼ ਸੋਨੂੰ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ।

    ਰਵਿੰਦਰ ਸਿੰਘ ਖ਼ੁਦ ਵੀ ਸਰਗਰਮ ਅਕਾਲੀ ਵਰਕਰ ਸੀ। ਕੁੱਝ ਵਿਅਕਤੀਆ ਨੇ ਦਿਨ-ਦਿਹਾੜੇ ਗੋਲੀਆਂ ਮਾਰ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਇਸ ਨੂੰ ਆਪਸੀ ਦੁਸ਼ਮਣੀ ਦੇ ਮਾਮਲੇ ਵਜੋਂ ਵੇਖ ਰਹੀ ਹੈ।

    ਦੱਸ ਦਈਏ ਕਿ ਇੱਕ ਸਾਲ ਪਹਿਲਾਂ ਹੀ ਉਸ ਦੇ ਭਰਾ ਗੁਰਪ੍ਰੀਤ ਸਿੰਘ ਗੁਰੋ ਦਾ ਵੀ ਪਿੰਡ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

    LEAVE A REPLY

    Please enter your comment!
    Please enter your name here