ਸਿਰਫ ਕਾਂਗਰਸ ਪਾਰਟੀ ਹੀ ਲੋਕ ਹਿੱਤਾਂ ਦੀ ਰਾਖੀ ਕਰਨ ਵਿਚ ਸਮਰੱਥ-ਡਾ. ਜਤਿੰਦਰ

  0
  170

  ਸਿਰਫ ਕਾਂਗਰਸ ਪਾਰਟੀ ਹੀ ਲੋਕ ਹਿੱਤਾਂ ਦੀ ਰਾਖੀ ਕਰਨ ਵਿਚ ਸਮਰੱਥ-ਡਾ. ਜਤਿੰਦਰ
  ਹੁਸ਼ਿਆਰਪੁਰ (ਮੋਹਿਤ) ਹੁਸ਼ਿਆਰਪੁਰ ਤੋਂ ਲ਼ੋਕ ਸਭਾ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਡਾ. ਜਤਿੰਦਰ ਕੁਮਾਰ ਦੀ ਅਗਵਾਈ ਵਿਚ ਪਿੰਡ ਹਕੂਮਤਪੁਰ ਅਤੇ ਸਲੇਮਪੁਰ ਵਿਚ ਮੀਟਿੰਗਾ ਕੀਤੀਆਂ ਗਈਆਂ।ਇਹਨਾਂ ਮੀਟਿੰਗਾਂ ਵਿਚ ਡਾ. ਜਤਿੰਦਰ ਕੁਮਾਰ ਨੇ ਲੋਕਾਂ ਨੂੰ  ਆਪਣੇ ਸੰਬੋਧਨ ਵਿਚ ਕਿਹਾ ਸਿਰਫ ਕਾਂਗਰਸ ਪਾਰਟੀ ਹੀ ਲੋਕ ਹਿੱਤਾਂ ਦੀ ਰਾਖੀ ਕਰਨ ਵਿਚ ਸਮਰੱਥ ਹੈ।ਉਹਨਾਂ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਦੋ ਸਾਲਾਂ ਦੇ ਅੰਦਰ ਭਰਪੂਰ ਵਿਕਾਸ ਕਰਵਾਇਆ।ਜਿਸਨੂੰ ਦੇਖਦੇ ਹੋਏ ਹਾਈਕਮਾਂਡ ਨੇ ਉੇਹਨਾਂ ਨੂੰ ਇਹ ਜਿੰਮੇਵਾਰੀ ਸੋਂਪੀ ਹੈ। ਮੀਟਿੰਗ ਵਿਚ ਹਾਜ਼ਰ ਸਭਨ ਇਕ ਸੁਰ ਵਿਚ ਡਾ. ਰਾਜ ਕੁਮਾਰ ਦੇ ਹੱਕ ਵਿਚ ਵੋਟ ਪਾਉਣ ਦੀ ਗੱਲ ਆਖੀ।  ਇਸ  ਮੌਕੇ ਤੇ ਮੇਜਰ ਸਿੰਘ ਹਰਜਿੰਦਰ ਕੁਮਾਰ, ਜਸਪਾਲ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਜਗਦੀਸ਼ ਸਿੰਘ, ਸੋਡੀ ਰਾਮ, ਜੀਵਨ ਕੁਮਾਰ, ਅਸ਼ਵਨੀ ਕੁਮਾਰ, ਕੁਲਵਿੰਦਰ ਸਿੰਘ, ਮਨਜੀਤ ਸਿੰਘ ਬਡਿਆਲ, ਪਰਮਜੀਤ ਸਿੰਘ, ਪਿਆਰਾ ਸਿੰਘ, ਅਮਰਜੀਤ ਸਿੰਘ, ਪ੍ਰਗਟ ਸਿੰਘ, ਮੰਗਲ ਸਿੰਘ, ਜੋਗਿੰਦਰ ਰਾਮ, ਬਲਵੀਰ ਸਿੰਘ ਕੁਲਵਿੰਦਰ ਕੌਰ, ਪਰਮਜੀਤ ਕੌਰ, ਪਰਮਜੀਤ ਕੌਰ ਮਾਇਆ ਦੇਵੀ, ਸੋਡੀ ਰਾਮ, ਮੁਕੇਸ਼ ਕੁਮਾਰ, ਅਭਿਲਾਸ਼, ਰਵੀ ਕੁਮਾਰ ਸਤਪਾਲ, ਹਰਜਿੰਦਰ ਸਿੰਘ, ਰੇਸ਼ਮ ਬੰਗੜ, ਬਲਜੀਤ ਕੌਰ, ਲੰਬੜਦਾਰ ਹਰਭਜਨ ਸਿੰਘ, ਬਾਵਾ ਸਿੰਘ, ਸਲੀਮ, ਜਗਦੀਸ਼ ਸਿੰਘ, ਮੋਹਣ ਲਾਲ, ਚੈਂਚਲ ਸਿੰਘ, ਦਲਜੀਤ ਪਾਲ ਆਦਿ ਹਾਜ਼ਰ ਸਨ।

  LEAVE A REPLY

  Please enter your comment!
  Please enter your name here