ਜ਼ਿਲ੍ਹਾ ਹੁਸ਼ਿਆਰਪੁਰ ‘ਚ ਆਏ 4 ਨਵੇਂ ਕੋਰੋਨਾ ਕੇਸ – ਹਜ਼ੂਰ ਸਾਹਿਬ ਤੋਂ ਨੇ ਆਏ: By Rajinder Maddy - April 29, 2020 0 139 Share Facebook Twitter Pinterest WhatsApp ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ) ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ‘ਚ ਅੱਜ ਮੰਗਲਵਾਰ ਨੂੰ 4 ਨਵੇਂ ਕੋਰੋਨਾ ਕੇਸਾਂ ਦੀ ਆਮਦ ਹੋਈ ਹੈ। ਇਹ ਸਾਰੇ ਜਣੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹਨ। ਇਸ ਬਾਰੇ ਜ਼ਿਲ੍ਹਾ ਡੀ.ਸੀ ਨੇ ਕਨਫਰਮ ਕਰਦਿਆਂ ਦੱਸਿਆ ਕਿ ਉਕਤ ਕੇਸ ਪਿੰਡ ਮੋਰਾਂਵਾਲੀ ਨਾਲ ਸੰਬੰਧਿਤ ਹਨ।