ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

    0
    162

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਹੋਰ ਵਾਧਾ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸੁਖਦੀਪ ਸਿੰਘ ਸੁਕਾਰ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਅਤੇ ਬੁਲਾਰਿਆਂ ਦੀ ਸੂਚੀ ਵਿੱਚ ਸਰਬਜੀਤ ਸਿੰਘ ਝਿੰਜਰ, ਸਤਿੰਦਰ ਸਿੰਘ ਗਿੱਲ, ਪ੍ਰਭਜੋਤ ਸਿੰਘ ਧਾਲੀਵਾਲ, ਅਮਿਤ ਰਾਠੀ ਦੇ ਨਾਮ ਸ਼ਾਮਲ ਹਨ।

    ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਜਿਹੜੇ ਮਿਹਨਤੀ ਨੌਜਵਾਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਵਿੱਚ ਸ. ਸੰਦੀਪ ਸਿੰਘ ਗਿੱਲ ਕਲਾਂ ਬਠਿੰਡਾ ਦਿਹਾਤੀ-1 ਅਤੇ ਗੁਰਲਾਭ ਸਿੰਘ ਢਿੱਲਵਾਂ ਬਠਿੰਡਾ ਦਿਹਾਤੀ -2 ਦੇ ਨਾਮ ਸ਼ਾਮਲ ਹਨ। ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਰਖਵਿੰਦਰ ਸਿੰਘ ਗਾਬੜੀਆ, ਦਵਿੰਦਰ ਸਿੰਘ ਸਿੱਧੂ, ਹਰਿੰਦਰ ਸਿੰਘ ਹਿੰਦਾ,ਗਗਨਦੀਪ ਸਿੰਘ ਗਰੇਵਾਲ ਨਾਮ ਸ਼ਾਮਲ ਹਨ। ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਸ.ਕੁਲਦੀਪ ਸਿੰਘ ਲਹੌਰੀਆ, ਸੁਖਬੀਰ ਸਿੰਘ ਸੋਨੀ, ਹਰਜੀਤ ਸਿੰਘ ਗੋਲੂ, ਹਰੀ ਸਿੰਘ ਕਾਉਂਕੇ, ਚੰਦ ਸਿੰਘ ਡੱਲਾ, ਕੁਲਵੰਤ ਸਿੰਘ ਲਾਡੀ ਭੁੱਲਰ, ਪਰਮਜੀਤ ਸਿੰਘ ਮੁਠੱੜਾ, ਸੁਖਵੀਰ ਸਿੰਘ ਸਾਧਪੁਰ, ਵਿਕਰਮਜੀਤ ਸਿੰਘ ਚੌਹਾਨ, ਲਵ ਦ੍ਰਾਵਿੜ, ਪਰਦੀਪ ਕੁਮਾਰ ਦੀਪਾ,ਸ਼੍ਰੀ ਚੰਦਨ ਕਾਂਤ ਦੇ ਨਾਮ ਸ਼ਾਮਲ ਹਨ।ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਹਰਸਿਮਰਨਦੀਪ ਸਿੰਘ ਕੋਟ ਖਾਲਸਾ, ਕਰਨ ਵੜੈਚ, ਗੁਰਪ੍ਰੀਤ ਸਿੰਘ ਮਸੌਣ, ਸਤਬੀਰ ਸਿੰਘ ਢਿੰਡਸਾ, ਸੁਖਦੀਪ ਸਿੰਘ ਸੁੱਖਾ,ਦਵਿੰਦਰ ਸਿੰਘ, ਅਭੀ ਕਪੂਰਥਲਾ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਐਡਵੋਕੇਤ ਗੁਰਪਾਲ ਸਿੰਘ ਸੰਧੂ, ਜਗਬੀਰ ਸਿੰਘ ਬਿਸੰਬਰਪੁਰਾ, ਬੀ.ਐਸ ਭੰਗੂ ਮਾਹਲ, ਬਲਰਾਜ ਸਿੰਘ ਨੰਗਲੀ, ਰੁਪਿੰਦਰ ਸਿੰਘ ਸ਼ਾਹ ਨੰਗਲ਼ੀ, ਮਨਪ੍ਰੀਤ ਸਿੰਘ ਮਨੀ ਭੰਗੂ , ਗੁਰਦੀਪ ਸਿੰਘ ਮੇਹਲੀ, ਸੁਖਰਾਜ ਸਿੰਘ ਰਾਜੀ, ਜਗਮੀਤ ਸਿੰਘ ਬਰਾੜ ਪੋਖੜਾ, ਰਜਿੰਦਰ ਸਿੰਘ ਚੱਕ ਸੰਘਾ, ਸੰਨੀ ਭਾਟੀਆ ਬਲਾਚੋਰ, ਕੁਲਵਿੰਦਰ ਸਿੰਘ ਕਿੰਦੀ ਢਿੱਲਵਾਂ, ਡੋਗਰ ਸਿੰਘ ਉਗੋਕੇ, ਕੁਲਦੀਪ ਸਿੰਘ ਰੇਦੁ, ਵਰਿੰਦਰ ਸਿੰਘ ਲਾਲਵਾ,ਸਿਮਰਨਜੀਤ ਹਨੀ, ਨਰੇਸ਼ ਤਾਰਾ ਗੜ੍ਹੀ,ਪਰਮਜੀਤ ਸਿੰਘ ਕਾਂਗੜ, ਕਰਨ ਕੌੜਾ ਨਾਮ ਸ਼ਾਮਲ ਹਨ।

    ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਸੁਰਜੀਤ ਸਿੰਘ ਅਬੋਹਰ, ਰਣਜੀਤ ਸਿੰਘ ਜੋਗਾ, ਹਰਪ੍ਰੀਤ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਬੰਬ,ਪਰਵਿੰਦਰ ਸਿੰਘ ਰਿਹਪਾ,ਸ਼੍ਰੀ.ਵਰੁਣ ਕਾਂਸਲ,ਸ.ਜਤਿੰਦਰਪਾਲ ਸਿੰਘ ਹੈਪੀ,ਸ.ਲਖਵੀਰ ਸਿੰਘ,ਸ.ਬਲਬੀਰ ਸਿੰਘ ਕਲਸੀ,.ਸੁਮਿਤ ਬਸਰਾ ਲਾਡੀ, ਪਰਦੀਪ ਸਿੰਘ ਦੀਪਾ, ਜਗਸੀਰ ਸਿੰਘ ਪੰਨੂ ਦੇ ਨਾਮ ਸ਼ਾਮਲ ਹਨ। ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸਨਪ੍ਰੀਤ ਸਿੰਘ ਨਾਹਰਾ,ਗੁਰਜੀਤ ਸਿੰਘ, ਹਰਬੰਤ ਸਿੰਘ ਰਾਜੂ, ਹਰਵਿੰਦਰ ਸਿੰਘ ਜਿੰਮੀ ਮਹਲਾ, ਰਮਨਦੀਪ ਸਿੰਘ ਕਲੇਰ, ਸੁਖਪਾਲ ਸਿੰਘ ਸਮਰਾ ਪੱਖੋਕੇ ਕਲਾਂ, ਹਰਦੀਪ ਸਿੰਘ ਫਤਿਹਗੜ੍ਹ ਛੰਨਾ, ਜਤਿੰਦਰ ਸਿੰਘ, ਸਾਹਿਲ ਗੋਇਲ, ਚਰਨਜੀਤ ਸਿੰਘ,ਗੋਲੂ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ।

    LEAVE A REPLY

    Please enter your comment!
    Please enter your name here