ਲੋਕਾਂ ਦੀ ਸਹੂਲਤ ਲਈ ‘ਕੋਵਾ ਐਪ’ ‘ਚ ਨਵੇਂ ਫੀਚਰ ਐਡ ਕੀਤੇ :

    0
    117

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਪੰਜਾਬ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਕੋਵਾ ਐਪ’ ‘ਚ ਨਵੇਂ ਫੀਚਰ ਐਡ ਕੀਤੇ ਗਏ ਹਨ। ਜਿਵੇਂ ਕਿ…

    – ਹੁਣ ਇਸ ਐਪ ਰਾਹੀਂ ਪਤਾ ਲੱਗ ਸਕੇਗਾ ਕਿ ਕਿਸ ਜ਼ਿਲ੍ਹੇ ਦੇ ਕਿਹੜੇ ਹਸਪਤਾਲ ‘ਚ ਕੋਰੋਨਾ ਦੇ ਮਰੀਜ਼ਾਂ ਲਈ ਕਿੰਨੇ ਬੈੱਡ ਮੌਜੂਦ ਹਨ।

    – ਇਸ ਰਾਹੀਂ ਇਹ ਵੀ ਪਤਾ ਲੱਗ ਸਕੇਗਾ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕਿੱਥੇ ਕੀਤੇ ਜਾਂਦੇ ਹਨ।

    – ਇਸ ਤੋਂ ਬਿਨ੍ਹਾਂ ਇਹ ਵੀ ਐਡ ਕੀਤਾ ਗਿਆ ਹੈ ਕਿ ਪਲਾਜ਼ਮਾਂ ਕਿੱਥੇ ਦਾਨ ਕੀਤਾ ਜਾ ਸਕਦਾ ਹੈ।

    LEAVE A REPLY

    Please enter your comment!
    Please enter your name here