ਕੈਮੀਕਲ ਫੈਕਟਰੀ ਵਿੱਚ ਹੋਇਆ ਧਮਾਕਾ, 40 ਕਰਮਚਾਰੀ ਸੜੇ ! By Rajinder Maddy - June 3, 2020 0 122 Share Facebook Twitter Pinterest WhatsApp ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ) ਗੁਜਰਾਤ : ਇੱਥੇ ਦੇ ਭਰੂਚ ਵਿੱਚ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਕਰਕੇ 40 ਦੇ ਕਰੀਬ ਮਜ਼ਦੂਰ ਅੱਗ ਦੀਆਂ ਲਪਟਾਂ ਵਿੱਚ ਝੁਲਸ ਗਏ। ਕੁਲੈਕਟਰ ਮੁਤਾਬਕ, ਇਹ ਧਮਾਕਾ ਭਰੂਚ ਦੇ ਦਹੇਜ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਦੇ ਬਾਇਲਰ ਫਟਣ ਕਾਰਨ ਹੋਇਆ।