ਕੈਮੀਕਲ ਫੈਕਟਰੀ ਵਿੱਚ ਹੋਇਆ ਧਮਾਕਾ, 40 ਕਰਮਚਾਰੀ ਸੜੇ !

    0
    119

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਗੁਜਰਾਤ : ਇੱਥੇ ਦੇ ਭਰੂਚ ਵਿੱਚ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਕਰਕੇ 40 ਦੇ ਕਰੀਬ ਮਜ਼ਦੂਰ ਅੱਗ ਦੀਆਂ ਲਪਟਾਂ ਵਿੱਚ ਝੁਲਸ ਗਏ। ਕੁਲੈਕਟਰ ਮੁਤਾਬਕ, ਇਹ ਧਮਾਕਾ ਭਰੂਚ ਦੇ ਦਹੇਜ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਦੇ ਬਾਇਲਰ ਫਟਣ ਕਾਰਨ ਹੋਇਆ।

    LEAVE A REPLY

    Please enter your comment!
    Please enter your name here