ਹੁਣ ਤੱਕ ਲਏ ਗਏ 315 ਸੈਂਪਲਾਂ ‘ਚੋਂ 295 ਨੈਗੇਟਿਵ : ਸਿਵਲ ਸਰਜਨ

    0
    122

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਲਈ ਚੰਗੀ ਖ਼ਬਰ ਹੈ ਕਿ ਪਿੰਡ ਪੈਸਰਾਂ ਤੋਂ ਜੋ ਪਿਛਲੇ ਦਿਨੀਂ ਹਰਜਿੰਦਰ ਸਿੰਘ ਦੀ ਰਿਪੋਰਟ ਪਾਜ਼ਿਟਿਵ ਆਈ ਤੇ ਉਸ ਨੂੰ ਅਮ੍ਰਿਤਸਰ ਮੈਡੀਕਲ ਕਾਲਜ ਨੂੰ ਰੈਫ਼ਰ ਕੀਤਾ ਗਿਆ ਸੀ । ਹੁਣ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਤੇ ਉਸ ਨੂੰ ਅੱਜ ਡਿਸਚਾਰਜ ਕਰ ਦਿੱਤਾ ਜਾਵੇਗਾ। ਦੋ ਮਰੀਜ਼ ਪਾਜ਼ਿਟਿਵ ਹੁਣ ਹੁਸ਼ਿਆਰਪੁਰ ਸਿਵਲ ਹਸਪਤਾਲ ਤੋਂ ਠੀਕ ਹੋ ਚੁੱਕੇ ਗੁਰਪ੍ਰੀਤ ਸਿੰਘ ਤੇ ਪਰਮਜੀਤ ਕੋਰ ਮੋਰਾਂਵਲੀ ਤੇ ਗੁਰਦੀਪ ਸਿੰਘ ਖਨੂਰ ਪਹਿਲਾਂ ਸਮੇਤ ਹੁਣ ਤੱਕ 4 ਮਰੀਜ਼ ਕੋਰੋਨਾ ਵਾਇਰਸ ਮੁਕਤ ਹੋ ਚੁੱਕੇ ਹਨ।

    ਤਾਜ਼ਾ ਰਿਪੋਰਟ ਬਾਰੇ ਦੱਸਿਆ ਕਿਹਾ ਕਿ ਹੁਣ ਤੱਕ ਸ਼ੱਕੀ ਮਰੀਜ਼ਾਂ ਦੇ ਟੋਟਲ 315 ਸੈਂਪਲ ਲਏ ਸਨ ਜਿਨ੍ਹਾਂ ਵਿੱਚੋਂ 301 ਸੈਪਲਾਂ ਇਕ ਰਿਜ਼ਲਟ ਆ ਚੁੱਕਾ ਹੈ। 295 ਨੈਗੇਟਿਵ ਆ ਚੁੱਕੇ ਹਨ। ਪਾਜ਼ਿਟਿਵ 6 ਆ ਚੁੱਕੇ 1 ਅੰਮ੍ਰਿਤਸਰ ਵਾਲਾ ਮਰੀਜ਼ ਹੈ, ਤੇ 14 ਸੈਂਪਲ ਅਵੇਟਿਡ ਹਨ।

    LEAVE A REPLY

    Please enter your comment!
    Please enter your name here