ਸੋਨੂੰ ਸੂਦ ਨੇ ਹੋਰ 180 ਕਰਮਚਾਰੀਆਂ ਨੂੰ ਜਹਾਜ਼ ਰਾਹੀਂ ਘਰ ਭੇਜਿਆ :

    0
    117

    ਮੁੰਬਈ, ਜਨਗਾਥਾ ਟਾਇਮਜ਼ : (ਸਿਮਰਨ)

    ਮੁੰਬਈ : ਇਨ੍ਹੀ ਦਿਨੀਂ ਪ੍ਰਵਾਸੀ ਮਜ਼ਦੂਰਾਂ ਨੂੰ ਬੱਸ, ਰੇਲ ਤੇ ਹਵਾਈ ਜਹਾਜ਼ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਣ ਵਿੱਚ ਸੋਨੂੰ ਸੂਦ ਖ਼ੂਬ ਚਰਚਾ ‘ਚ ਹਨ। ਬੀਤੇ ਦਿਨ 9 ਜੂਨ ਨੂੰ ਸਵੇਰੇ 7.00 ਵਜੇ ਸੋਨੂੰ ਸੂਦ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਤੋਂ 180 ਮਜ਼ਦੂਰਾਂ ਨੂੰ ਅਸਾਮ ਦੇ ਸਿਚਲਰ ਲਈ ਭੇਜਿਆ।

    ਇਸ ਮੌਕੇ ‘ਤੇ ਸੋਨੂੰ ਸੂਦ ਖ਼ੁਦ ਏਅਰਪੋਰਟ ‘ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਸੋਨੂੰ ਸੂਦ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਮੱਦਦ ਕਰਨ ‘ਤੇ ਸ਼ਿਵ ਸੈਨਾ ਵੱਲੋਂ ਅਲੋਚਨਾ ਕੀਤੀ ਗਈ ਸੀ।

    LEAVE A REPLY

    Please enter your comment!
    Please enter your name here