ਸਾਲ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ ‘ਚ ਉਤਰਾਅ-ਚੜਾਅ

    0
    127

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਨਵੇਂ ਸਾਲ ਤੇ ਸੈਂਸੇਕਸ 33 ਅੰਕਾਂ ਦੀ ਤੇਜ਼ੀ ਨਾਲ 47785.28 ਦੇ ਪੱਧਰ ‘ਤੇ ਖੁੱਲ੍ਹਿਆ ਤਾਂ ਓਥੇ ਹੀ ਨਿਫਟੀ 14 ਅੰਕਾਂ ਦੀ ਤੇਜ਼ੀ ਨਾਲ 13966.10 ਦੇ ਪੱਧਰ ‘ਤੇ ਖੁੱਲ੍ਹਾ ਹੈ।

    ਸੈਂਸੇਕਸ ‘ਚ 33 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਨਿਫਟੀ 14 ਅੰਕ ਤੇਜ਼ ਹੈ।

    LEAVE A REPLY

    Please enter your comment!
    Please enter your name here