ਸਾਬਕਾ ਸੀਬੀਆਈ ਮੁਖੀ ਰਣਜੀਤ ਸਿਨਹਾ ਦਾ ਦਿਹਾਂਤ

    0
    137

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੀਬੀਆਈ ਦੇ ਸਾਬਕਾ ਮੁਖੀ ਰਣਜੀਤ ਸਿਨਹਾ ਦਾ ਅੱਜ ਸਵੇਰੇ 4:30 ਵਜੇ ਦਿੱਲੀ ਵਿੱਚ ਦਿਹਾਂਤ ਹੋ ਗਿਆ। 1974 ਬੈਚ ਦੇ ਆਈਏਐੱਸ ਅਧਿਕਾਰੀ ਸਿਨਹਾ ਸੀਬੀਆਈ ਤੋਂ ਰਿਟਾਇਰ ਹੋਏ ਸਨ। ਉਹਨਾਂ ਨੇ ਡੀਜੀ ਆਈਟੀਬੀਪੀ ਵੱਜੋਂ ਵੀ ਕੰਮ ਕੀਤਾ ਸੀ।ਸੀਬੀਆਈ ਤੋਂ ਪਹਿਲਾਂ ਉਹ ਆਈਟੀਬੀਪੀ ਦੇ ਆਈ ਜੀ ਸਨ। 22 ਨਵੰਬਰ 2012 ਨੂੰ ਉਨ੍ਹਾਂ ਨੂੰ ਦੋ ਸਾਲਾਂ ਲਈ ਸੀਬੀਆਈ ਦੇ ਮੁਖੀ ਵੱਜੋਂ ਨਿਯੁਕਤ ਹੋਏ ਸਨ।

    LEAVE A REPLY

    Please enter your comment!
    Please enter your name here