ਵਿਸ਼ੇਸ਼ ਫਲਾਈਟ ਰਾਹੀਂ ਅਮਰੀਕੀ ਨਾਗਰਿਕ ਚੰਡੀਗੜ੍ਹ ਵਿਚੋਂ ਕੱਢੇ !

    0
    139

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਚੰਡੀਗੜ੍ਹ  ਕੌਮਾਂਤਰੀ ਹਵਾਈ ਅੱਡੇ ਤੋਂ ਇਕ ਵਿਸ਼ੇਸ਼ ਫਲਾਈਟ ਰਾਹੀਂ ਅਮਰੀਕੀ ਨਾਗਰਿਕ ਰਵਾਨਾ ਕੇ ਗਏ।ਦਿੱਲੀ ਤੋਂ ਸ਼ਾਮ 17.20 ਵਜੇ ਅਮਰੀਕੀ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਲੈਣ ਆਈ ਫਲਾਈਟ ਵਿਚ 87 ਮੁਸਾਫਰ ਭੇਜੇ ਗਏ। ਮੁਸਾਫਰਾਂ ਨੂੰ ਭੇਜਣ ਵਾਸਤੇ ਤੈਅ ਨਿਯਮਾਂ ਮੁਤਾਬਕ ਕੰਮ ਹੋਇਆ ਤੇ ਫਲਾਈਟ 18.29 ਵਜੇ ਰਵਾਨਾ ਹੋਈ।

    ਇਸ ਮੁਹਿੰਮ ਨੂੰ ਨੇਪਰੇ ਚੜਾਉਣ ਵਿਚ ਸੀ ਆਈ ਐਸ ਐਫ, ਆਈ ਏ ਐਫ, ਇਮੀਗਰੇਸ਼ਨ ਅਧਿਕਾਰੀਆਂ ਤੇ ਪੰਜਾਬ ਪੁਲਿਸ ਨੇ ਲੋੜੀਂਦੀ ਮਦਦ ਪ੍ਰਦਾਨ ਕੀਤੀ।

     

    LEAVE A REPLY

    Please enter your comment!
    Please enter your name here