ਲਾਕਡਾਊਨ ‘ਚ ਭਾਰਤ ‘ਚ ਫਸੇ 179 ਪਾਕਿਸਤਾਨੀ ਨਾਗਰਿਕਾਂ ਦੀ ਵਤਨ ਵਾਪਸੀ :

    0
    145

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਾਰਨ ਲਾਕਡਾਉਨ ਦੌਰਾਨ 179 ਨਾਗਰਿਕ ਭਾਰਤ ਵਿਚ ਫਸ ਗਏ ਸਨ। ਹੁਣ ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 179 ਨਾਗਰਿਕ ਅੱਜ ਪਾਕਿਸਤਾਨ ਵਾਪਸ ਪਰਤਣਗੇ। ਇਹਨਾਂ ਸਾਰੇ ਨਾਗਰਿਕਾਂ ਦੀ ਵਾਪਸੀ ਅਟਾਰੀ-ਵਾਹਗਾ ਬਾਰਡਰ ਜ਼ਰੀਏ ਹੋਵੇਗੀ।

    ਇਸ ਮੌਕੇ ਇਕ ਯਾਤਰੀ ਨੇ ਕਿਹਾ ਕਿ ਮੈ ਕਰਾਚੀ ਦਾ ਰਹਿਣ ਵਾਲਾ ਹਾਂ ਅਤੇ ਕਿਹਾ ਕਿ ਮੈਂ ਲਾਕਡਾਉਨ ਵਿਚ ਫਸ ਗਿਆ ਸੀ ਇਸ ਦੌਰਾਨ ਹਾਈ ਕਮਾਂਡ ਇੰਡੀਆ ਦਾ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਸਾਡੀ ਬਹੁਤ ਮੱਦਦ ਕੀਤੀ।ਇਸ ਮੌਕੇ ਯਾਤਰੀਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਾਡੀ ਸਾਂਭ ਸੰਭਾਲ ਕੀਤੀ ਹੈ ਅਤੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ

    LEAVE A REPLY

    Please enter your comment!
    Please enter your name here