ਬੇਅਦਬੀ ਦੇ ਦੋਸ਼ੀ ਦਾ ਕੇਸ ਬਾਰ ਐਸੋਸੀਏਸ਼ਨ ਦਾ ਕੋਈ ਵਕੀਲ ਨਹੀਂ ਲੜੇਗਾ

    0
    114

    ਆਨੰਦਪੁਰ ਸਾਹਿਬ, (ਸਿਮਰਨ) :

    ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਘਿਨੌਣੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਪਰਮਜੀਤ ਸਿੰਘ ਜੋ ਲੁਧਿਆਣਾ ਵਾਸੀ ਹੈ, ਦਾ ਕੇਸ ਕੋਈ ਵੀ ਵਕੀਲ ਸ੍ਰੀ ਆਨੰਦਪੁਰ ਸਾਹਿਬ ਦੀ ਬਾਰ ਐਸੋਸੀਏਸ਼ਨ ਨਹੀਂ ਲੜੇਗਾ। ਇਹ ਫ਼ੈਸਲਾ ਬਾਰ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਦੇ ਸਮੁੱਚੇ ਵਿਕੂ ਵਕੀਲ ਸਹਿਬਾਨਾਂ ਨੇ ਕੀਤਾ ਇਸ ਦੀ ਪੁਸ਼ਟੀ ਬਾਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸਚਿਨ ਕੌਸ਼ਲ ਨੇ ਕੀਤੀ ਪ੍ਰਧਾਨ ਸਚਿਨ ਕੌਸ਼ਲ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਸ੍ਰੀ ਆਨੰਦਪੁਰ ਸਾਹਿਬ ਵਿਚ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਪੰਜ ਦਿਨ ਦਾ ਰਿਮਾਂਡ ਅਤੇ ਧਾਰਾਵਾਂ ਦੇ ਵਿਚ ਵਾਧਾ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here