ਫਰੀਦਕੋਟ ਦਾ ਮੁਹੱਲਾ ਜਾਨੀਆ ਦੇ ਵਾਸੀਆਂ ਵੱਲੋਂ ਸੀਲ ਕੀਤਾ ਗਿਆ !

    0
    122

    ਫਰੀਦਕੋਟ, ਜਨਗਾਥਾ ਟਾਇਮਜ਼ : (ਸਿਮਰਨ)

    ਫਰੀਦਕੋਟ : ਫਰੀਦਕੋਟ ਦੇ ਮੁਹੱਲਾ ਜਾਨੀਆ ਦੇ ਵਾਸੀਆਂ ਨੇ ਮਹੁੱਲੇ ਨੂੰ ਆਪਣੇ ਪੱਧਰ ਤੇ ਸੀਲ ਕਰ ਦਿੱਤਾ ਹੈ। ਮੁਹੱਲਾ ਵਾਸੀਆਂ ਨੇ ਲਿਖ ਕੇ ਲਾ ਦਿੱਤਾ ਹੈ ਇੱਥੇ ਆਉਣਾ ਸ਼ਖਤ ਮਨਾ ਹੈ। ਦੱਸਣਯੋਗ ਗੱਲ ਇਹ ਹੈ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫਿਊ ਲਗਾਇਆ ਗਿਆ ਹੈ। ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚ ਵੀ ਬਾਹਰਲੇ ਲੋਕਾਂ ਨੂੰ ਪਿੰਡਾਂ ਵਿੱਚ ਵੀ ਨਹੀ ਅੰਦਰ ਆਉਣ ਦਿੱਤਾ ਜਾਂਦਾ। ਹੁਣ ਸ਼ਹਿਰਾਂ ਵਿੱਚ ਵੀ ਮੁਹੱਲਾ ਨਿਵਾਸੀ ਆਪਣੇ ਮੁਹੱਲਿਆਂ ਨੂੰ ਸੀਲ ਕਰਨ ਲੱਗ ਪਏ ਹਨ।

     

     

    LEAVE A REPLY

    Please enter your comment!
    Please enter your name here