ਪੰਜਾਬ ਸਰਕਾਰ ਨੇ ਜਾਰੀ ਕੀਤੀ ਸਰਕਾਰੀ ਛੁੱਟੀਆਂ ਦੀ ਸੂਚੀ

    0
    141

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਸਰਕਾਰ ਨੇ 2020 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕਲੰਡਰ ਸਾਲ-2020 ਦੌਰਾਨ ਪੰਜਾਬ ਸਰਕਾਰ ਦੀਆਂ ਹੇਠ ਲਿਖੀ ਅਨੁਸੂਚੀ ਵਾਲੀਆਂ ਗਜ਼ਟਿਡ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ। ਸਰਕਾਰੀ ਲੋਕਾਂ ਦੀ ਨਜ਼ਰ ਵੀ ਸਾਲ ‘ਚ ਹੋਣ ਵਾਲੀ ਸਰਕਾਰੀ ਛੁੱਟੀਆਂ ‘ਤੇ ਰਹਿੰਦੀ ਹੈ। ਪੰਜਾਬ ਸਰਕਾਰ ਵੱਲੋਂ ਸਾਲ-2021 ਲਈ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਸਾਲ-2021 ਦੇ ਕਿਹੜੇ ਮਹੀਨੇ ‘ਚ ਕਿੰਨੀਆਂ ਗਜ਼ਟਿਡ ਛੁੱਟੀਆਂ ਪੈਂਦੀਆਂ ਹਨ।

    ਹਰ ਮਹੀਨੇ ਦੇ ਸਾਰੇ ਸ਼ਨੀਵਾਰ ਅਤੇ ਐਤਵਾਰ

    ਜਨਵਰੀ
    20 ਜਨਵਰੀ (ਬੁੱਧਵਾਰ) : ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    26 ਜਨਵਰੀ (ਮੰਗਲਵਾਰ) : ਗਣਤੰਤਰ ਦਿਵਸ

    ਫਰਵਰੀ
    27 ਫਰਵਰੀ (ਸ਼ਨੀਵਾਰ) : ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ

    ਮਾਰਚ
    11 ਮਾਰਚ (ਵੀਰਵਾਰ) : ਮਹਾਂ ਸ਼ਿਵਰਾਤਰੀ
    29 ਮਾਰਚ (ਸੋਮਵਾਰ) : ਹੋਲੀ

    ਅਪ੍ਰੈਲ
    2 ਅਪ੍ਰੈਲ (ਸ਼ੁੱਕਰਵਾਰ) : ਗੁੱਡ ਫਰਾਈਡੇ
    13 ਅਪ੍ਰੈਲ (ਮੰਗਲਵਾਰ) : ਵਿਸਾਖੀ
    14 ਅਪ੍ਰੈਲ (ਬੁੱਧਵਾਰ) : ਜਨਮ ਦਿਨ ਡਾ. ਬੀ. ਆਰ. ਅੰਬੇਡਕਰ
    21 ਅਪ੍ਰੈਲ (ਬੁੱਧਵਾਰ) : ਰਾਮ ਨੌਮੀ
    25 ਅਪ੍ਰੈਲ (ਐਤਵਾਰ) : ਮਹਾਂਵੀਰ ਜੈਯੰਤੀ

    ਮਈ
    14 ਮਈ (ਸ਼ੁੱਕਰਵਾਰ) : ਈਦ-ਉਲ-ਫਿਤਰ
    14 ਮਈ (ਸ਼ੁੱਕਰਵਾਰ) : ਭਗਵਾਨ ਪਰਸ਼ੂ ਰਾਮ ਜੈਯੰਤੀ

    ਜੂਨ
    14 ਜੂਨ (ਸੋਮਵਾਰ) : ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
    24 ਜੂਨ (ਵੀਰਵਾਰ) : ਕਬੀਰ ਜੈਯੰਤੀ

    ਜੁਲਾਈ
    21 ਜੁਲਾਈ (ਬੁੱਧਵਾਰ) : ਈਦ-ਉਲ-ਜੂਹਾ (ਬਕਰੀਦ

    ਅਗਸਤ
    15 ਅਗਸਤ (ਐਤਵਾਰ) : ਆਜ਼ਾਦੀ ਦਿਹਾੜਾ
    30 ਅਗਸਤ (ਸੋਮਵਾਰ) : ਜਨਮ ਅਸ਼ਟਮੀ

    ਅਕਤੂਬਰ
    2 ਅਕਤੂਬਰ (ਸ਼ਨੀਵਾਰ) : ਜਨਮ ਦਿਵਸ ਮਹਾਤਮਾ ਗਾਂਧੀ ਜੀ
    7 ਅਕਤੂਬਰ (ਵੀਰਵਾਰ) : ਮਹਾਰਾਜ ਅਗਰਸੈਨ ਜੈਯੰਤੀ
    15 ਅਕਤੂਬਰ (ਸ਼ੁੱਕਰਵਾਰ) : ਦੁਸਹਿਰਾ
    20 ਅਕਤੂਬਰ (ਬੁੱਧਵਾਰ) : ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ

    ਨਵੰਬਰ
    4 ਨਵੰਬਰ (ਵੀਰਵਾਰ) : ਦੀਵਾਲੀ
    5 ਨਵੰਬਰ (ਸ਼ੁੱਕਰਵਾਰ) : ਵਿਸ਼ਵਕਰਮਾ ਦਿਵਸ
    19 ਨਵੰਬਰ (ਸ਼ੁੱਕਰਵਾਰ) : ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ

    ਦਸੰਬਰ
    8 ਦਸੰਬਰ (ਬੁੱਧਵਾਰ) : ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
    25 ਦਸੰਬਰ (ਸ਼ਨੀਵਾਰ) : ਕ੍ਰਿਸਮਿਸ ਦਿਵਸ

    LEAVE A REPLY

    Please enter your comment!
    Please enter your name here