ਪੰਜਾਬ ਸਰਕਾਰ ਦੇ ਲਾਕਡਾਊਨ ਬਾਰੇ ਨਵੇਂ ਹੁਕਮ ਕੀਤੇ ਜਾਰੀ, ਦੇਖੋ

    0
    182

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੇਂਦਰੀ ਪੈਟਰਨ ‘ਤੇ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਕਡਾਊਨ ਬਾਰੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਜਿਸਦਾ ਸਰਕਾਰੀ ਨੋਟੀਫਿਕੇਸ਼ਨ ਹੇਠਾਂ ਹੈ।

    -ਸਟੇਟ ਤੇ ਨੈਸ਼ਨਲ ਹਾਈਵੇ ‘ਤੇ ਸਾਜ਼ੋ ਸਮਾਨ ਵਾਲੇ ਚੱਲਦੇ ਟਰੱਕਾਂ ਉੱਪਰ ਕੋਈ ਰੋਕ ਨਹੀਂ।

    -ਸਵਾਰੀਆਂ ਵਾਲ਼ੀਆਂ ਬੱਸਾਂ ਚੱਲਣ ‘ਤੇ ਵੀ ਕੋਈ ਰੋਕ ਨਹੀਂ।
    -ਬੱਸਾਂ, ਰੇਲ ਗੱਡੀਆਂ ਤੇ ਫਲਾਈਟਾਂ ਰਾਹੀਂ ਆ ਰਹੇ ਵਿਅਕਤੀਆਂ ਵੱਲੋਂ ਆਪਣੇ ਟਿਕਾਣਿਆਂ ਉੱਪਰ ਜਾਣ ‘ਤੇ ਕੋਈ ਰੋਕ ਨਹੀਂ।

    -ਮੁਲਾਜ਼ਮਾਂ ਨੂੰ ਆਪਣੇ ਕੰਮ ਵਾਲ਼ੀਆਂ ਥਾਵਾਂ ‘ਤੇ ਜਾਣ ਉੱਪਰ ਵੀ ਕੋਈ ਨਹੀਂ ਹੋਵੇਗੀ।

    LEAVE A REPLY

    Please enter your comment!
    Please enter your name here