ਪੰਜਾਬ ਵਿੱਚ ਹੁਣ ਕੋਰੋਨਾ ਦੇ ਰੂਲ ਤੋੜੇ ਤਾਂ ਹੋਣਗੇ ਚਲਾਨ !

    0
    123

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਨਵੇਂ ਨੋਟਿਫਿਕੇਸ਼ਨ ਮੁਤਾਬਿਕ ਹੁਣ ਕੋਰੋਨਾ ਦੇ ਰੂਲ ਤੋੜਣ ਤੇ ਚਲਾਨ ਕੀਤੇ ਜਾਣਗੇ। ਜਿਸ ਮੁਤਾਬਿਕ ਇਕਾਂਤਵਾਸ ਤੋੜਨ ‘ਤੇ 500 ਰੁਪਏ, ਕੋਈ ਮਾਸਕ ਨਾ ਪਾਉਣ ‘ਤੇ 200 ਰੁਪਏ ਅਤੇ ਕਿਤੇ ਵੀ ਥੁੱਕਣ ‘ਤੇ 100 ਰੁਪਏ ਜ਼ੁਰਮਾਨਾ ਹੋਵੇਗਾ। ਜਾਰੀ ਪੱਤਰ ਵਿੱਚ ਦੱਸਿਆ ਹੈ ਕਿ ਜਿਹੜਾ ਵੀ ਵਿਅਕਤੀ ਕੋਰੋਨਾ ਨੂੰ ਲੈ ਕੇ ਸਾਵਧਾਨੀਆ ਨਹੀਂ ਵਰਤੇਗਾ ਹੁਣ ਉਸ ਨੂੰ ਵੀ ਜ਼ੁਰਮਾਨਾ ਦੇਣਾ ਹੋਵੇਗਾ।

    ਇਸ ਤੋਂ ਇਲਾਵਾ ਸਰਕਾਰ ਪਰਫੋਰਮਾਂ ਵੀ ਤਿਆਰ ਕੀਤਾ ਹੋਇਆ ਇਸ ਦੁਆਰਾ ਜ਼ੁਰਮਾਨਾ ਵਸੂਲ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here