ਪੰਜਾਬ ਤੋਂ ਮਲੇਸ਼ੀਆ ਵਿਸ਼ੇਸ਼ ਜਹਾਜ਼ ਰਾਹੀਂ ਭੇਜੇ ਜਾਣਗੇ 180 ਯਾਤਰੀ :

    0
    136

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

    ਅੰਮ੍ਰਿਤਸਰ: ਦੁਨੀਆ ਭਰ ਨੂੰ ਆਪਣੀ ਲਪੇਟ ‘ਚ ਲਈ ਬੈਠੇ ਕੋਰੋਨਾ ਵਾਇਰਸ ਕਰ ਕੇ ਬੀਤੇ ਕਈ ਦਿਨਾਂ ਤੋਂ ਹਵਾਈ ਸੇਵਾ ਠੱਪ ਹੋਣ ਕਰ ਕੇ ਪੰਜਾਬ ‘ਚ ਰੁਕੇ ਮਲੇਸ਼ੀਆ ਨਾਲ ਸਬੰਧਿਤ ਵਿਦੇਸ਼ੀ ਯਾਤਰੂਆਂ ਨੂੰ ਲੈਣ ਵਾਸਤੇ ਇਕ ਵਿਸ਼ੇਸ਼ ਜਹਾਜ਼ ਅੰਮ੍ਰਿਤਸਰ ਹਵਾਈ ਅੱਡਾ ਵਿਖੇ ਆ ਰਿਹਾ ਹੈ। ਖਾਲੀ ਆਉਣ ਵਾਲਾ ਮਲਿਨਡੋ ਹਵਾਈ ਕੰਪਨੀ ਦਾ ਇਹ ਜਹਾਜ਼ 2.30 ਵਜੇ 180 ਯਾਤਰੂਆਂ ਲੈ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਵੇਗਾ।

    LEAVE A REPLY

    Please enter your comment!
    Please enter your name here