ਚੰਡੀਗੜ੍ਹ- ਰਾਹ ਜਾਂਦੇ ਮਜ਼ਦੂਰਾਂ ਬਾਰੇ ਜਾਣਕਾਰੀ ਦੇਣ ਲਈ ਕੀਤੀ ਅਪੀਲ :

    0
    152

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਰਾਹ ਜਾਂਦੇ ਮਜਦੂਰ ਵਿਖਾਈ ਦੇਣ ਤਾਂ ਇਸਦੀ ਜਾਣਕਾਰੀ  112 ‘ਤੇ ਦਿੱਤੀ ਜਾਵੇ। ਇਕ ਟਵੀਟ ਵਿਚ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਆਖਿਆ ਕਿ ਜੇਕਰ ਤੁਸੀਂ ਮਜ਼ਦੂਰਾਂ ਨੂੰ ਸਮਾਨ ਸਮੇਤ ਦਿੱਲੀ ਵੱਲ ਜਾਂਦੇ ਵੇਖੋ ਤਾਂ ਇਸਦੀ ਤੁਰੰਤ ਜਾਣਕਾਰੀ 112 ‘ਤੇ ਦਿਓ। ਅਸੀਂ ਉਹਨਾਂ ਨੂੰ ਰੋਕਾਂਗੇ, ਰਹਿਣ ਨੂੰ ਥਾਂ ਦੇਵਾਂਗੇ ਤੇ ਖਾਣ ਨੂੰ ਰੋਟੀ ਦੇਵਾਂਗੇ ਤਾਂ ਜੋ ਉਹ ਸਾਰਿਆਂ ਵਿਚ ਇਨਫੈਕਸ਼ਨ ਨਾ ਫੈਲਾ ਸਕਣ।

    LEAVE A REPLY

    Please enter your comment!
    Please enter your name here