ਪੈਟਰੋਲ -ਡੀਜ਼ਲ ਦੇ ਅੱਜ ਦੇ ਰੇਟ ਹੋ ਗਏ ਜਾਰੀ, ਜਾਣੋ ਕੀ ਹੈ ਇਕ ਲੀਟਰ ਤੇਲ ਦਾ ਭਾਅ

    0
    122

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਪੈਟਰੋਲ-ਡੀਜਲ ਦੀਆਂ ਕੀਮਤਾਂ ਬੁੱਧਵਾਰ ਨੂੰ ਨਹੀਂ ਬਦਲੀਆਂ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਜਾਰੀ ਹੈ। ਇਕ ਦਿਨ ਪਹਿਲਾਂ ਮੰਗਲਵਾਰ ਨੂੰ ਤੇਲ ਕੰਪਨੀਆਂ ਨੇ ਡੀਜ਼ਲ ਦੀ ਕੀਮਤ ’ਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਜਦਕਿ ਪੈਟਰੋਲ ਦੇ ਰੇਟ ’ਚ 23 ਪੈਸੇ। ਇਸ ਨਾਲ ਦਿੱਲੀ ’ਚ ਪੈਟਰੋਲ 93.44 ਰੁਪਏ ਪ੍ਰਤੀ ਲੀਟਰ ’ਤੇ ਚਲਾ ਗਿਆ, ਜਦਕਿ ਡੀਜ਼ਲ 84.32 ਰੁਪਏ ਪ੍ਰਤੀ ਲੀਟਰ ’ਤੇ ਹੈ।

    ਸ਼ਹਿਰਾਂ ਦੇ ਭਾਅ (ਪ੍ਰਤੀ ਲੀਟਰ) –

    ਸ਼ਹਿਰ ਪੈਟਰੋਲ ਡੀਜ਼ਲ
    ਦਿੱਲੀ 93.44 84.32
    ਮੁੰਬਈ 99.70 91.57
    ਚੇਨਈ 95.06 89.11
    ਕੋਲਕਾਤਾ 93.49 87.16
    ਭੋਪਾਲ 101.52 92.77ਕਦੋਂ ਤੈਅ ਹੁੰਦੇ ਹਨ ਭਾਅ –

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ ਸਵੇਰੇ 6 ਵਜੇ ਤੈਅ ਹੁੰਦੀਆਂ ਹਨ। ਇਨ੍ਹਾਂ ਦੇ ਭਾਅ ’ਚ ਐਕਸਾਈਜ ਡਿਊਟੀ ਡੀਲਰ ਕਮੀਸ਼ਨ ਤੇ ਦੂਜੇ ਖ਼ਰਚੇ ਜੋੜਨ ਤੋਂ ਬਾਅਦ ਇਹ ਕਰੀਬ ਦੋ ਗੁਣਾ ਹੋ ਜਾਂਦੇ ਹੈ। ਵਿਦੇਸ਼ੀ ਮੁਦਰਾ ਦਰਾਂ ਨਾਲ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਕੀ ਹਨ, ਇਸ ਆਧਾਰ ’ਤੇ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਹੁੰਦਾ ਹੈ।

    LEAVE A REPLY

    Please enter your comment!
    Please enter your name here