ਦਿੱਲੀ ਦੇ ਸਿਹਤ ਮੰਤਰੀ ਹਸਪਤਾਲ ਦਾਖ਼ਲ- ਦਿਸੇ ਕੋਰੋਨਾ ਦੇ ਲੱਛਣ

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਬੀਤੀ ਰਾਤ ਸਿਹਤ ਵਿਗੜਨ ਕਾਰਨ ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ‘ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਹਨ।

    ਸਤੇਂਦਰ ਜੈਨ ਨੇ ਖ਼ੁਦ ਟਵੀਟ ਕਰਕੇ ਆਪਣੀ ਸਿਹਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ”ਤੇਜ਼ ਬੁਖ਼ਾਰ ਅਤੇ ਆਕਸੀਜਨ ਦੇ ਪੱਧਰ ‘ਚ ਅਚਾਨਕ ਗਿਰਾਵਟ ਕਾਰਨ ਬੀਤੀ ਰਾਤ ਮੈਂ ਆਰ.ਜੀ.ਐੱਸ.ਐੱਸ.ਐੱਚ. ਹਸਪਤਾਲ ‘ਚ ਦਾਖ਼ਲ ਹੋਇਆ ਹਾਂ। ਤੁਹਾਨੂੰ ਅੱਗੇ ਦੀ ਜਾਣਕਾਰੀ ਦਿੰਦਾ ਰਹਾਂਗਾ।”

    LEAVE A REPLY

    Please enter your comment!
    Please enter your name here