ਡਾ. ਮਨਮੋਹਣ ਸਿੰਘ ਜੀ ਮਾਤਾ ਨੂੰ ਸੇਜਲੀਆ ਅੱਖਾਂ ਨਾਲ ਦਿੱਤੀ ਵਿਦਾਈ, ਪੰਜ ਤੱਤ ਵਿੱਚ ਵਿਲੀਨ

    0
    140

    ਹੁਸ਼ਿਆਰਪੁਰ, (ਰੁਪਿੰਦਰ) :

    ਡਾ. ਮੋਹਣ ਸਿੰਘ ਹੱਡੀਆ ਦੇ ਮਾਹਿਰ ਸਿਵਲ ਹਸਪਤਾਲ ਦੀ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪਿਛਲੇ ਦਿਨੀ ਸਵਰਗ ਸੁਧਾਰ ਗਏ ਸਨ ਤੇ ਅੱਜ ਉਹਨਾਂ ਦੀ ਅਤੰਮ ਯਾਤਰਾ ਪਾਰਥਿਕ ਸਰੀਰ ਨੂੰ ਹਰਿਆਣਾ ਰੋਡ ਤੇ ਸਥਿਤ ਸ਼ਿਵ ਪੁਰੀ ਵਿਖੇ ਪੰਜ ਤੱਤ ਵਿੱਚ ਵਿਲੀਨ ਹੋ ਗਏ ਹਨ। ਇਸ ਉਹਨਾਂ ਦੇ ਸਰੀਰ ਨੂੰ ਉਹਨਾਂ ਦੇ ਸਪੁੱਤਰ ਡਾ. ਮਨਮੋਹਣ ਸਿੰਘ ਵੱਲੋ ਅਗਨੀ ਭੇਂਟ ਕੀਤੀ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਵਲੋਂ ਪਹੁੰਚ ਗਏ ਦੁੱਖ ਪ੍ਰਗਟਾਵਾ ਕੀਤਾ। ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਦੁੱਖ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਪ੍ਰਮਾਤਮਾ ਦੀ ਭਾਣਾ ਮੰਨਣ ਲਈ ਕਿਹਾ।ਇਸ ਮੌਕੇ ਡਾ. ਰਜੇਸ਼ ਬੱਗਾ, ਡਾ. ਸੇਵਾ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ, ਡਾ. ਗੁਲਵਿੰਦਰ ਸਿੰਘ, ਡਾ. ਸਰਬਜੀਤ ਸਿੰਘ, ਡਾ. ਰੁਪਿੰਦਰਜੀਤ ਸਿੰਘ, ਡਾ. ਸਨਮ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਫਾਰਮੇਸੀ ਅਫ਼ਸਰ ਜਤਿੰਦਰਪਾਲ ਸਿੰਘ, ਹਰਰੂਪ ਕਮਾਰ, ਅਜੈ ਕੁਮਾਰ ਸ਼ਹਿਰ ਦੀ ਉੱਘੀਆਂ ਸ਼ਖਸ਼ੀਅਤਾ ਤੇ ਸਮਾਜ ਸੇਵੀ ਸੰਸਥਾਂ ਦੇ ਅਗੂਆ ਨੇ ਸ਼ਿਰਕਤ ਕੀਤੀ।

    LEAVE A REPLY

    Please enter your comment!
    Please enter your name here