ਟ੍ਰੈਕਟਰ ਪਰੇਡ ‘ਚ ਹਿੰਸਾ ਲਈ ਰਵਨੀਤ ਬਿੱਟੂ ਨੇ ਤਿੰਨ ਲੋਕਾਂ ਨੂੰ ਦੱਸਿਆ ਜ਼ਿੰਮੇਵਾਰ

    0
    159
    One of the youngestar from Rahul Gandhi's army in Punjab , Newly elected MP from Anandpur Sahib Ravneet Bittu while in Ludhiana.Gurmeet Singh *** Local Caption *** One of the youngestar from Rahul Gandhi's army in Punjab , Newly elected MP from Anandpur Sahib Ravneet Bittu while in Ludhiana.Gurmeet Singh

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦਿੱਲੀ ‘ਚ ਹਿੰਸਾ ਲਈ ਕਾਂਗਰਸ ਨੇ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਦਿੱਲੀ ‘ਚ ਕਿਸਾਨਾਂ ਦੀ ਹਿੰਸਾ ਤੇ
    ਰਵਨੀਤ ਬਿੱਟੂ ਨੇ ਕਿਹਾ ਇਨ੍ਹਾਂ ਨੂੰ ਬਹੁਤ ਵੱਡੀ ਫੰਡਿੰਗ ਹੋਈ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਵੇਂ ਤਬਾਹ ਕਰਨਾ ਹੈ। ਸਰਕਾਰ ਨੂੰ ਅਜਿਹੇ ਲੋਕਾਂ ਨੂੰ ਕਾਲਕੋਠੜੀ ‘ਚ ਪਾ ਦੇਣਾ ਚਾਹੀਦਾ ਹੈ।

    LEAVE A REPLY

    Please enter your comment!
    Please enter your name here