ਕ੍ਰਾਈਮ ਪੈਟਰੋਲ ਦੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ !

    0
    117

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਇੰਦੌਰ : ਸਿੱਧ ਟੀ.ਵੀ ਸੀਰੀਅਲ ਕ੍ਰਾਈਮ ਪੈਟਰੋਲ ਦੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਇੰਦੌਰ ਵਿਚ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ।

    25 ਸਾਲਾ ਅਦਾਕਾਰ ਨੂੰ ਉਸਦੇ ਘਰ ਵਿਚ ਲਟਕਦੇ ਪਾਇਆ ਗਿਆ। ਹੀਰਾਨਗਰ ਪੁਲਿਸ ਥਾਣੇ ਦੇ ਐੱਸਐੱਚਓ ਰਾਜੀਵ ਭਦੌਰੀਆ ਨੇ ਦੱਸਿਆ ਕਿ ਉਹ ਮੁੰਬਈ ਵਿਚ ਕਈ ਟੀ.ਵੀ ਸੀਰੀਅਲਾਂ ਵਿਚ ਕੰਮ ਕਰਦੀ ਸੀ ਤੇ ਲਾਕਡਾਊਨ ਕਾਰਨ ਆਪਣੇ ਪਰਿਵਾਰ ਕੋਲ ਆਈ ਹੋਈ ਸੀ। ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮਹਿਤਾ ਕ੍ਰਾਈਮ ਪੈਟਰੋਲ ਸਮੇਤ ਕਈ ਲੜੀਵਾਰਾਂ ਵਿਚ ਆਉਂਦੀ ਸੀ।

    LEAVE A REPLY

    Please enter your comment!
    Please enter your name here