ਕੋਰੋਨਾ ਦਾ ਕਹਿਰ: ਆਸਟਰੇਲੀਆ ‘ਚ ਮੁੜ ਲਾਕਡਾਊਨ !

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਸਿਡਨੀ : ਵਿਕਟੋਰੀਆ ‘ਚ ਵੀਰਵਾਰ ਤੋਂ 6 ਹਫ਼ਤਿਆਂ ਲਈ ਲਾਕਡਾਊਨ ਲਾਗੂ ਕੀਤਾ ਜਾ ਰਿਹਾ ਹੈ, ਜੋ ਆਸਟਰੇਲੀਆ ਦੇ ਆਬਾਦੀ ਨਾਲ ਭਰੇ ਸ਼ਹਿਰਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਦਰਅਸਲ ਇਹ ਫ਼ੈਸਲਾ ਇੱਥੇ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੇਸ਼ ਭਰ ਦੇ ਰਾਜਾਂ ਨੇ ਆਪਣੀ ਸਰਹੱਦਾਂ ‘ਤੇ ਸਖ਼ਤ ਆਦੇਸ਼ ਦਿੱਤੇ ਹਨ ਤਾਂ ਜੋ ਕੋਰੋਨਾਵਾਇਰਸ ਦੀ ਲਾਗ ਤੋਂ ਦੂਸਰੇ ਹਮਲੇ ਨੂੰ ਰੋਕਿਆ ਜਾ ਸਕੇ।

    LEAVE A REPLY

    Please enter your comment!
    Please enter your name here