ਕੋਟਕਪੂਰਾ ਫਾਇਰਿੰਗ ਕੇਸ ‘ਚ ਸੁਮੇਧ ਸੈਣੀ ਐਸ.ਆਈ.ਟੀ ਅੱਗੇ ਹੋਏ ਪੇਸ਼

    0
    120

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਸਵੇਰੇ 10 ਵਜੇ ਐਸ.ਆਈ.ਟੀ ਅੱਗੇ ਚੰਡੀਗੜ੍ਹ ਵਿਚ ਪੇਸ਼ ਹੋਏ ਹਨ। ਸੈਕਟਰ 32 ਦੀ ਪੁਲਿਸ ਅਕਾਦਮੀ ਵਿਚ ਨਵੀਂ ਐਸ.ਆਈ.ਟੀ ਨੇ ਕੋਟਕਪੂਰਾ ਮਾਮਲੇ ਦੇ ਹੋਰਨਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਹੈ । ਕਾਂਗਰਸ ਹਾਈ ਕਮਾਨ ਦੇ ਵਲੋਂ ਬਣਾਇਆ ਗਈ ਤਿੰਨ ਮੈਂਬਰੀ ਕਮੇਟੀ ਇਸ (ਬੇਅਦਬੀ) ਮਾਮਲੇ ਦੀ ਜਾਂਚ ਕਰ ਰਹੇ ਹਨ।

    LEAVE A REPLY

    Please enter your comment!
    Please enter your name here