ਕੋਈ ਫਾਈਨਲ ਫ਼ੈਸਲਾ ਨਹੀਂ ਦੇ ਸਕਣਗੀਆਂ ਮਾਲ ਮਹਿਕਮੇ ਦੀਆਂ ਅਦਾਲਤਾਂ:

    0
    114

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਪੰਜਾਬ ਦੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਫਾਈਨਾਸ ਕਮਿਸ਼ਨਰਾਂ, ਡਵੀਜ਼ਨ ਕਮਿਸ਼ਨਰਾਂ ਅਤੇ ਕੁਲੈਕਟਰਾਂ ਦੀਆਂ ਸਾਰੀਆਂ ਅਦਾਲਤਾਂ ਨੂੰ 31 ਜੁਲਾਈ ਤੱਕ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਲਈ ਆਪਣੇ ਕੰਮਕਾਜ ਨੂੰ ਸੀਮਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਅਦਾਲਤਾਂ 31 ਜੁਲਾਈ ਤੱਕ ਸਿਰਫ਼ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੀ ਕਰ ਸਕਣਗੀਆਂ ਅਤੇ ਕੋਈ ਵੀ ਫਾਈਨਲ ਰਿਜ਼ਲਟ ਨਹੀਂ ਦੇ ਸਕਣਗੀਆਂ।

    LEAVE A REPLY

    Please enter your comment!
    Please enter your name here