ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਜ਼ਿਲ੍ਹੇ ਵਿੱਚੋਂ ਅੱਵਲ।

  0
  185

  ਨਵਾਂਸ਼ਹਿਰ(ਜਗਦੀਸ਼ ਬਰਾੜ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋ ਐਲਾਨੇ ਗਏ ਬੀਬੀਏ ਸਮੇਸਟਰ -3ਦੇ ਨਤੀਜੇ ਵਿੱਚ ਸਿੱਖ ਨੇਸ਼ਨਲ ਕਾਲਜ ਬੰਗਾ ਦੀਆ ਂ ਵਿਦਿਆਰਥਣਾ ਨੇ ਜਿਲਾ ਨਵਾ.ਸ਼ਹਿਰ ਿਵੱਚੋ ਅੱਵਲ ਰਹਿ ਕੇ ੲਿਲਾਕੇ ਦਾ ਨਾਂ ਰੋਸ਼ਨ ਕੀਤਾ ਹੈ.

  ਕਾਲਜ ਦੇ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਬੀ. ਬੀ. ਏ. ਤੀਜੇ ਸਮੈਸਟਰ  ਦੀ ਵਿਦਿਆਰਥਣ ਜੈਸਮੀਨ, ਗੁਰਪ੍ਰੀਤ ਕੌਰ ਅਤੇ ਰਮਨਪ੍ਰੀਤਕੌਰ ਨੇ ਕ੍ਰਮਵਾਰ 74.57%, 72.85%, 66.85% ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲਸਾਹਿਬ ਨੇ ਪ੍ਰੋ: ਕਮਲਦੀਪ ਕੌਰ, ਪ੍ਰੋ: ਦਵਿੰਦਰ ਕੌਰ, ਪ੍ਰੋ: ਜਸਵਿੰਦਰ ਕੌਰ, ਪ੍ਰੋ: ਰਾਜਾ ਮਨਚੰਦਾ, ਪ੍ਰੋ: ਰਵਿੰਦਰ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।

  LEAVE A REPLY

  Please enter your comment!
  Please enter your name here