ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਮੀਟਿੰਗ ਹੋਈ

  0
  55

  ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਰਵਿੰਦਰ)

  ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਆਉਣ ਵਾਲੀਆਂ ਚੋਣਾਂ ਸੰਬੰਧੀ ਸਾਂਝੀ ਮੀਟਿੰਗ ਸਵ: ਮੰਗ ਸਿੰਘ ਜੋਸ਼ ਦੇ ਦੇ ਬੇਟੇ ਹੈਪੀ ਸਿੰਘ ਜੋਸ਼ ਦੀ ਅਗਵਾਈ ਦੇ ਹੇਠ ਉਨ੍ਹਾਂ ਦੇ ਗ੍ਰਹਿ ਮੁਹੱਲਾ ਪ੍ਰੇਮਗੜ੍ਹ ਵਿਚ ਹੋਈ। ਜਿਸ ਵਿਚ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਅਤੇ ਸੀਨੀਅਰ ਬਸਪਾ ਨੇਤਾ ਸਮਿੱਤਰ ਸਿੰਘ ਸਿਕਰੀ ਦਾ ਨਿੱਘਾ ਸਵਾਗਤ ਕੀਤਾ ਗਿਆ।

  ਇਸ ਮੌਕੇ ‘ਤੇ ਮੋਨੂੰ ਮੱਲ, ਹੈਪੀ ਕਲੇਰ, ਰਾਹੁਲ ਆਨੰਦ, ਅਸ਼ੋਕ ਮੱਲ, ਰਾਜੀਵ ਸ਼ਰਮਾ, ਸਤਪਾਲ ਸੱਤੀ, ਪ੍ਰੇਮ ਅਨੰਦਗੜ੍ਹ ਆਦਿ ਮੌਜੂਦ ਸਨ।

  LEAVE A REPLY

  Please enter your comment!
  Please enter your name here