ਪੰਜਾਬ ‘ਚ ਪੈਟ੍ਰੋਲ-ਡੀਜ਼ਲ ਹੋਇਆ ਸਸਤਾ By Rajinder Maddy - February 18, 2019 0 273 Share Facebook Twitter Pinterest WhatsApp ਚੰਡੀਗੜ੍ਹ (ਜਨਗਾਥਾ ਟਾਈਮਜ਼ ) – ਪੰਜਾਬ ‘ਚ ਪੈਟ੍ਰੋਲ 5 ਰੁਪਏ ਤੇ ਡੀਜ਼ਲ 1 ਰਪਏ ਸਸਤਾ ਹੋਵੇਗਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤੀਸਰਾ ਬਜਟ ਪੇਸ਼ ਕਰਦਿਆਂ ਆਮ ਆਦਮੀ ਨੂੰ ਰਾਹਤ ਦਿਦੀਆਂ ਵੱਡੀ ਰਾਹਤ ਦਿੱਤੀ ਹੈ। ਪੰਜਾਬ ‘ਚ ਸੋਮਵਾਰ ਰਾਤ 12 ਵਜੇ ਤੋਂ ਹੀ ਨਵੇਂ ਤੇਲ ਦੇ ਰੇਟ ਲਾਗੂ ਹੋਣਗੇ।