ਪੀਡੀਏ ਨੇ ਡਾ. ਗਾਂਧੀ ਨੂੰ ਐਲਾਨਿਆ ਪਹਿਲਾ ਲੋਕ ਸਭਾ ਉਮੀਦਵਾਰ, ਇੱਥੋਂ ਲੜਨਗੇ ਚੋਣ

  0
  149

  ਪਟਿਆਲਾ : ਪੰਜਾਬੀ ਏਕਤਾ ਪਾਰਟੀ ਤੇ ਹੋਰਨਾਂ ‘ਬਾਗ਼ੀ ਦਲਾਂ’ ਨੇ ਰਲਕੇ ਬਣਾਏ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਡਾ. ਧਰਮਵੀਰ ਗਾਂਧੀ ਪੀਡੀਏ ਦੇ ਪਟਿਆਲਾ ਤੋਂ ਉਮੀਦਵਾਰ ਹੋਣਗੇ। ਡਾ. ਗਾਂਧੀ ਤੇ ਸੁਖਪਾਲ ਖਹਿਰਾ ਨੇ ਅੱਜ ਯਾਨੀ ਮੰਗਲਵਾਰ ਨੂੰ ਸਮਾਣਾ ਵਿੱਚ ਰੈਲੀ ਕੀਤੀ।  ਰੈਲੀ ਦੌਰਾਨ ਖਹਿਰਾ ਨੇ ਹੋਕਾ ਦਿੱਤਾ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵਰਗੇ ਭ੍ਰਿਸ਼ਟ ਸਿਆਸੀ ਦਲਾਂ ਦੇ ਚੁੰਗਲ ‘ਚੋਂ ਸੂਬੇ ਨੂੰ ਛੁਡਾਉਣਾ ਚਾਹੁੰਦੇ ਹਨ।

  LEAVE A REPLY

  Please enter your comment!
  Please enter your name here