ਡਾ. ਸੁਰਿੰਦਰ ਸਿੰਘ ਨਾਹਰ ਨੇ ਜਿਲ੍ਹਾਂ ਸਿਹਤ ਅਫਸਰ ਵਜੋਂ ਅਹੁਦਾ ਸੰਭਾਲਿਆ

  0
  139

  ਹੁਸ਼ਿਆਰਪੁਰ ( ਸ਼ਾਨੇ ) ਡਾ. ਸੁਰਿੰਦਰ ਸਿੰਘ ਨਾਹਰ ਨੇ ਅੱਜ ਜਿਲ੍ਹਾਂ ਸਿਹਤ ਅਫਸਰ ਵੱਜੋ ਅਹੁਦਾ ਸੰਭਾਲਿਆ ਤੇ ਇਸ ਤੋ ਪਹਿਲਾ ਜਿਲਾ ਮਾਨਸਾ ਵਿਖੇ ਉਹ ਬਤੋਰ ਜਿਲਾੰ ਸਿਹਤ ਅਫਸਰ ਸੇਵਾਵਾਂ ਨਿਭਾ ਰਹੇ ਸਨ । ਇਸ ਮੋਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਕਸਦ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ , ਚੰਗੀ ਸੋਚ ਦੇ ਸਾਫ ਭੋਜਨ ., ਸੁਰੱਖਿਤ ਅਹਾਰ ਤੇ ਮਿਆਰੀ ਖੁਰਾਕ ਉਪਲਭਧ ਕਰਵਾਉਣਾ ਹੈ ਤੇ ਉਹਨਾਂ ਮਿਲਾਵਟ ਖੋਰਾ ਨੂੰ ਤਾੜਨਾ ਕੀਤੀ ਕਿ ਜੇਕਰ ਉਹਨਾੰ ਲੋਕਾੰ ਦੀ ਸਿਹਤ ਨਾਲ ਖਿਲਵਾੜ ਕੀਤਾ ਤਾ ਉਹ ਬਖਸ਼ੇ ਨਹੀ ਜਾਣਗੇ । ਉਹਨਾਂ ਦੱਸਿਆ ਕਿ ਜਿਲੇ ਦੇ ਲੋਕਾੰ ਨੂੰ ਅਪੀਲ ਕੀਤੀ ਕਿ ਖਾਣ ਪੀਣ ਵਾਸਤੂਆ ਖਰੀਦਣ ਤੋ ਚੰਗੀ ਤਰਾ ਦੇਖ ਹੀ ਖਰੀਦਣ । ਇਸ ਮੋਕੇ ਉਹਨਾਂ ਦਾ ਸਮੂਹ ਪ੍ਰੋਗਰਾਮ ਅਫਸਰ ਨੇ ਸਵਾਗਤ ਕੀਤਾ ।

  LEAVE A REPLY

  Please enter your comment!
  Please enter your name here