ਨੇਪਾਲ ‘ਚ ਆਇਆ ਭੂਚਾਲ ! By Rajinder Maddy - May 21, 2020 0 137 Share Facebook Twitter Pinterest WhatsApp ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ) ਭਕਤਾਪੁਰ (ਨੇਪਾਲ) : ਨੇਪਾਲ ਦੇ ਭਕਤਾਪੁਰ ਜ਼ਿਲੇ ਦੇ ਆਨੰਤਾਲਿੰਗੇਸ਼ਵਰ ਇਲਾਕੇ ਵਿਚ ਅੱਜ ਸਵੇਰੇ 8.14 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੇਪਾਲ ਦੇ ਨੈਸ਼ਨਨ ਸਿਸਮੋਲੋਜਿਕਲ ਸੈਂਟਰ ਦੇ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.4 ਮਾਪੀ ਗਈ ਹੈ।