ਲਾਇਸੰਸਾਂ ਲਈ ਜਾਰੀ ਕੀਤੀਆਂ ਰਸੀਦਾਂ ਦੀ ਮਿਆਦ ਵਧਾਈ :

    0
    160

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਚੰਡੀਗੜ੍ਹ ਵਿਚ ਲਾਇਸੰਸ ਬਣਾਉਣ ਲਈ ਜਿਹਨਾਂ ਬਿਨੈਕਾਰਾਂ ਨੇ ਅਪਲਾਈ ਕੀਤਾ ਸੀ ਤੇ ਉਹਨਾਂ ਨੂੰ ਜਿਹੜੀਆਂ ਪ੍ਰਾਪਤੀ ਰਸੀਦਾਂ ਜਾਰੀ ਕੀਤੀਆਂ ਗਈਆਂ ਸਨ, ਉਹਨਾਂ ਦੀ ਮਿਆਦ ਅਗਲੇ ਹੁਕਮਾਂ ਤੱਕ ਵਧਾ ਦਿੱਤੀ ਗਈ ਹੈ।

    ਰਜਿਸਟਰਿੰਗ ਤੇ ਲਾਇਸੰਸਿੰਗ ਅਥਾਰਟੀ ਯੂ ਟੀ ਚੰਡੀਗੜ੍ਹ ਨੇ ਇਸ ਬਾਬਤ ਹੁਕਮ ਜਾਰੀ ਕੀਤੇ ਹਨ ਕਿ ਐਨਫੋਰਸਮੈਂਟ ਅਥਾਰਟੀਆਂ ਇਹਨਾਂ ਰਸੀਦਾਂ ਦੀ ਮਿਆਦ ਅਗਲੇ ਹੁਕਮਾਂ ਤੱਕ ਵਧਾਈਆਂ ਮੰਨੀਆਂ ਜਾਣ ਤਾਂ ਜੋ ਅਜਿਹੇ ਬਿਨੈਕਾਰਾਂ ਨੂੰ ਕੋਈ ਤੰਗ ਪ੍ਰੇਸ਼ਾਨੀ ਨਾ ਆਵੇ।

    LEAVE A REPLY

    Please enter your comment!
    Please enter your name here