ਅੰਮ੍ਰਿਤਸਰ ‘ਚ ਮਾਤਾ ਭੱਦਰਕਾਲੀ ਦੇ ਦਰਸ਼ਨਾਂ ਲਈ ਪੁੱਜੇ ਸ਼ਰਧਾਲੂ:

    0
    176

    ਅੰਮ੍ਰਿਤਸਰ, ਜਨਗਾਥਾ ਟਾਇਮਜ਼ : (ਸਿਮਰਨ)

    ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਾਤਾ ਭੱਦਰਕਾਲੀ ਦੇ ਮੰਦਿਰ ਵਿਚ ਸ਼ਰਧਾਲੂ ਅੱਜ ਮੇਲੇ ਦੀ ਸ਼ੁਰੂਆਤ ਲਈ ਪੁੱਜੇ। ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਅਸੀਂ ਸ਼ਰਧਾਲੂਆਂ ਨੂੰ ਆਖਿਆ ਸੀ ਕਿ ਉਹ ਘਰ ਹੀ ਰਹਿਣ ਪਰ ਉਹਨਾਂ ਨੇ ਦਰਸ਼ਨਾਂ ਵਾਸਤੇ ਬੇਨਤੀ ਕੀਤੀ । ਉਹਨਾਂ ਦੱਸਿਆ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਸਮੇਤ ਸ਼ਰਧਾਲੂਆਂ ਦੇ ਨਿਸ਼ਚਿਤ ਸਮੇਂ ‘ਤੇ ਆਉਣਾ ਤੇ ਛੇਤੀ ਵਾਪਸ ਜਾਣਾ ਯਕੀਨੀ ਬਣਾ ਰਹੇ ਹਾਂ।

    LEAVE A REPLY

    Please enter your comment!
    Please enter your name here