ਯੂਟੀ ਐਡਵਾਈਜ਼ਰ ਨੇ ਲੋਕਾਂ ਨੂੰ ਝੀਲਾਂ ਵਿੱਚ ਗਣੇਸ਼ ਮੂਰਤੀਆਂ ਵਿਸਰਜਨ ਨਾ ਕਰਨ ਦੀ ਕੀਤੀ ਅਪੀਲ By Rajinder Maddy - August 22, 2020 0 147 Share Facebook Twitter Pinterest WhatsApp ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ) ਚੰਡੀਗੜ੍ਹ : ਪ੍ਰਸ਼ਾਸਕ ਚੰਡੀਗੜ੍ਹ ਦੇ ਸਲਾਹਕਾਰ ਮਨੋਜ ਪਰੀਦਾ ਨੇ ਲੋਕਾਂ ਨੂੰ ਟਵੀਟ ਰਾਹੀਂ ਅਪੀਲ ਕੀਤੀ ਹੈ ਕਿ ਉਹ ਗਣੇਸ਼ ਦੀਆਂ ਮੂਰਤੀਆਂ ਨੂੰ ਝੀਲਾਂ ਵਿੱਚ ਵਿਸਰਜਨ ਨਾ ਕਰਨ ਅਤੇ ਇਸ ਦੀ ਥਾਂ ਵਾਤਾਵਰਣ ਅਨੁਕੂਲ ਕੋਈ ਹੋਰ ਰਸਤਾ ਲੱਭਣ।