26 ਜਨਵਰੀ ਤੋਂ ਬਾਅਦ ਕਿਸਾਨ ਮੋਰਚੇ ‘ਚ ਹਿੱਸਾ ਲੈ ਰਿਹਾ ਬਜ਼ੁਰਗ ਹੋਇਆ ਲਾਪਤਾ

    0
    132

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਰਵਿੰਦਰ ਸਿੰਘ ਰਵੀ ਖਾਲਸਾ ਵੱਲੋਂ ਟਵਿੱਟਰ ‘ਤੇ ਇੱਕ ਟਵੀਟ ਕੀਤਾ ਗਿਆ ਹੈ ਜਿਸ ‘ਚ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋਰਾਵਰ ਸਿੰਘ ਨਾਮ ਦਾ ਇੱਕ ਬਜ਼ੁਰਗ 26 ਜਨਵਰੀ ਤੋਂ ਲਾਪਤਾ ਹੈ ਅਤੇ ਉਹ ਦਿੱਲੀ ‘ਚ ਚੱਲ ਰਹੇ ਕਿਸਾਨ ਮੋਰਚੇ ‘ਚ ਹਿੱਸਾ ਲੈ ਰਿਹਾ ਸੀ।

    ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਦੋਂ ਕਿ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦੋਂ ਕਿ ਪਰਿਵਾਰ ਆਪਣੇ ਬਜ਼ੁਰਗ ਦੇ ਲਾਪਤਾ ਹੋਣ ‘ਤੇ ਕਾਫ਼ੀ ਪਰੇਸ਼ਾਨ ਹੈ।

    LEAVE A REPLY

    Please enter your comment!
    Please enter your name here