ਸੰਘਣੀ ਧੁੰਦ ਕਾਰਨ ਪੰਜ ਵਾਹਨ ਟਕਰਾਏ, ਦੋ ਮੌਤਾਂ

    0
    129

    ਖੰਨਾ, ਜਨਗਾਥਾ ਟਾਇਮਜ਼: (ਰਵਿੰਦਰ)

    ਇੱਥੇ ਨੈਸ਼ਨਲ ਹਾਈਵੇਅ ‘ਤੇ ਅੱਜ ਸਵੇਰੇ ਧੁੰਦ ਕਾਰਨ ਪੰਜ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਹੋਇਆ। ਮੌਕੇ ‘ਤੇ ਮੌਜੂਦ ਲੋਕਾਂ ਦੇ ਮੁਤਾਬਕ ਜਿਸ ਥਾਂ ਤੇ ਇਹ ਹਾਦਸਾ ਹੋਇਆ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਵੀ ਲਾਈਟਸ ਨਹੀਂ ਲਾਈਆਂ ਗਈਆਂ। ਜਦਕਿ ਕੱਟ ਸ਼ਹਿਰ ਦੇ ਵਿਚ ਨੈਸ਼ਨਲ ਹਾਈਵੇਅ ‘ਤੇ ਆਉਣ-ਜਾਣ ਲਈ ਬਣਾਇਆ ਗਿਆ ਹੈ।

    LEAVE A REPLY

    Please enter your comment!
    Please enter your name here