ਰਿੱਕੀ ਜੱਖੂ ਵਲੋਂ ਗੀਤ ‘ਮਾੜੀ ਆਦਤ’ ਅੱਜ ਹੋਵੇਗਾ ਰਿਲੀਜ਼ :

    0
    141

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਪਿੰਡ ਜਹਾਨਖੇਲਾਂ ਦੇ ਨੌਜਵਾਨ ਗਾਇਕ ਰਿੱਕੀ ਜੱਖੂ ਵਲੋਂ ਗਾਇਆ ਗਿਆ ਗੀਤ ਜੱਖੂ ਬ੍ਰਦਰਜ਼ ਮਿਊਜ਼ਕ ਕੰਪਨੀ ਵਲੋਂ ਯੂ.ਟਿਊਬ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੈਂਬਰਾਂ ਨੇ ਦੱਸਿਆ ਕਿ ਮਾੜੀ ਆਦਤ ਗੀਤ ਨੂੰ ਲਿਖਿਆ ਤੇ ਕੰਪੋਜਿੰਗ ਵਿੱਕੀ ਜਹਾਨਖੇਲੀਆ ਨੇ ਕੀਤਾ ਹੈ। ਗੀਤ ਦੇ ਪ੍ਰੀਡਿਊਸਰ ਸੂਰਤ ਚੰਦ ਹਨ ਅਤੇ ਵੀਡਿਓ ਦੇ ਡਾਇਰੈਕਟਰ ਸੁੱਧੀਰ ਜੱਖੂ ਹਨ। ਮੈਂਬਰਾਂ ਨੇ ਉਮੀਦ ਪ੍ਰਗਟ ਕੀਤੀ ਕਿ ਮਾੜੀ ਆਦਤ ਗੀਤ ਲੋਕਾਂ ਦੀ ਕਚਿਹਰੀ ਦੇ ਵਿਚ ਖਰਾ ਉਤਰੇਗਾ ਤੇ ਲੋਕਾਂ ਨੂੰ ਪਸੰਦ ਆਵੇਗਾ।

    LEAVE A REPLY

    Please enter your comment!
    Please enter your name here